ਦੋਸਤੋ ਜਦੋ ਦਾ ਔਰਤਾਂ ਲਈ ਵਿਸਾ ਦਾ ਕਿਰਾਇਆ ਮੁਆਫ ਹੋ ਗਿਆ ਹੈ। ਉਦੋਂ ਤੋਂ ਹੀ ਔਰਤਾਂ ਵਿੱਚ ਖੁਸ਼ਹਾਲੀ ਆ ਗਈ ਹੈ। ਹੁਣ ਔਰਤਾਂ ਨੂੰ ਬਹੁਤ ਜ਼ਿਆਦਾ ਅਸਾਨੀ ਹੋ ਗਈ ਹੈ। ਔਰਤਾਂ ਇਸ ਐਲਾਨ ਤੋਂ ਬਹੁਤ ਖੁਸ਼ ਨਜ਼ਰ ਆ ਰਹੀਆਂ ਹਨ। ਹੁਣ ਔਰਤਾਂ ਬੱਸ
ਵਿੱਚ ਕਿਤੇ ਵੀ ਗ੍ਰਿਫਤਾਰ ਕਰ ਸਕਦੀਆਂ ਹਨ। ਇਸਦੇ ਨਾਲ ਹੀ ਹੁਣ ਇਕ ਹੋਰ ਐਲਾਨ ਸਾਹਮਣੇ ਆਇਆ ਹੈ ਕਿ ਹਰ ਇੱਕ ਬੱਸ ਸਟੈਂਡ ਤੇ ਕੁਝ ਨੰਬਰ ਲਿਖੇ ਜਾਣਗੇ। ਜਦੋਂ ਗੁਰੂ ਜੀ ਪਾਸ ਤੋਂ ਸਫ਼ਰ ਕਰਕੇ ਉੱਤਰਦਾ ਹੈ ਤਾਂ ਜੇਕਰ ਉਸ ਨੂੰ ਕੋਈ ਪ੍ਰੇਸ਼ਾਨੀ ਆਈ ਹੋਵੇ
ਤਾਂ ਉਹ ਨੰਬਰਾਂ ਤੇ ਸੰਪਰਕ ਕਰਕੇ ਇਹ ਸਾਰੀ ਪਰੇਸ਼ਾਨੀ ਦੱਸ ਸਕਦੇ ਹਨ। ਫੇਰ ਸਰਕਾਰ ਇਹਨਾਂ ਬਾਰੇ ਵੀ ਕੁਝ ਹੱਲ ਕੱਢ ਸਕਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਤੁਸੀਂ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।