Wednesday , July 28 2021

ਚਾਰਜਰ ਵਿੱਚ ਛਿਪੇ ਕੈਮਰਰੇ ਨੇ ਗਰਲਫਰੈਡ ਦੀ ਖੋਲੀ ਪੋਲ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਚਾਰਜਰ ਦੇ ਜ਼ਰੀਏ ਗਰਲਫ੍ਰੈਂਡ ਦੀ ਇਸ ਤਰ੍ਹਾਂ ਪੋਲ ਖੁੱਲ੍ਹੀ ਕਿ ਸਾਰਿਆਂ ਦੇ ਹੋਸ਼ ਉੱਡ ਗਏ ਅਮਰੀਕਾ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇਕ ਸ਼ਖ਼ਸ ਜੋ ਕਿ ਆਪਣੀ ਗਰਲਫ੍ਰੈਂਡ

ਦੇ ਬਾਰੇ ਚਾਰਜਰ ਦੇ ਜ਼ਰੀਏ ਕੈਮਰਾ ਲਗਾਇਆ ਹੋਇਆ ਸੀ ਜਿਸ ਦੌਰਾਨ ਉਸ ਨੇ ਆਪਣੀ ਗਰਲਫ੍ਰੈਂਡ ਦੇ ਸਾਰੇ ਭੇਦ ਖੁੱਲ੍ਹ ਗਏ ਜਿਸ ਦੌਰਾਨ ਉਸ ਨੇ ਆਪਣੀ ਗਰਲਫ੍ਰੈਂਡ ਨੂੰ ਛੱਡ ਦਿੱਤਾ ਇਹ ਕਹਿ ਕੇ ਕਿ ਤੁਸੀਂ ਵਧੀਆ ਜੀਓ ਮੈਂ ਤੁਹਾਡੇ ਪਿੱਛੇ ਛੇ ਸਾਲ ਬਰਬਾਦ

ਕਰ ਦਿੱਤੇ ਇਸੇ ਦੌਰਾਨ ਜਦੋਂ ਉਹ ਗਰਲਫ੍ਰੈਂਡ ਦੇ ਕਮਰੇ ਵਿੱਚ ਕੈਮਰਾ ਸੈੱਟ ਕਰਦਾ ਹੈ ਅਤੇ ਉਹ ਚਾਰਜਰ ਲਗਾਉਂਦਾ ਹੈ ਕਿਸੇ ਨੂੰ ਇਸ ਤਰ੍ਹਾਂ ਲੱਗੇਗਾ ਕਿ ਇਹ ਚਾਰਜਰ ਹੈ ਪਰ ਦਰਅਸਲ ਓ ਚਾਰਜਰ ਦੀ ਵਿਚ ਹੀ ਕੈਮਰਾ ਫਿੱਟ ਕੀਤਾ ਹੋਇਆ ਸੀ ਜੋ ਕਿਸੇ ਨੂੰ

ਪਤਾ ਨਹੀਂ ਲੱਗ ਰਿਹਾ ਸੀ ਇਸੇ ਦੌਰਾਨ ਜਦੋਂ ਕੋਈ ਬਰੀਕੀ ਨਾਲ ਦੇਖੇਗਾ ਤੇ ਹੀ ਪਤਾ ਲੱਗਣਾ ਸੀ ਕਿ ਚਾਰਜਰ ਦੇ ਵਿੱਚ ਕੈਮਰਾ ਫਿੱਟ ਕੀਤਾ ਹੈ ਇਸੇ ਦੌਰਾਨ ਬੁਆਏਫ੍ਰੈਂਡ ਨੇ ਬੜੀ ਚਲਾਕੀ ਨਾਲ ਚਾਰਜਰ ਗਰਲਫ੍ਰੈਂਡ ਦੇ ਕਮਰੇ ਵਿੱਚ ਲਗਾ ਦਿੱਤਾ ਜਿਸ ਤੋਂ ਉਸ

ਨੂੰ ਪਤਾ ਲੱਗਾ ਕਿ ਉਸਦੇ ਕਮਰੇ ਵਿਚ ਹੋਰ ਗੈਰ ਮਰਦ ਆਉਂਦੇ ਹਨ ਅਤੇ ਅੰਦਰ ਕੋਈ ਹੋਰ ਹੁੰਦਾ ਹੈ ਤੇ ਬਾਹਰ ਉਸਦੇ ਨਾਲ ਕੋਈ ਹੋਰ ਜਾਂਦਾ ਹੈ ਇਸ ਦੌਰਾਨ ਜਦੋਂ ਉਸ ਨੂੰ ਉਸ ਗਰਲਫ੍ਰੈਂਡ ਬਾਰੇ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਇਸ ਤਰ੍ਹਾਂ ਗ਼ਲਤ ਕੰਮ ਕਰਦੀ

ਹੈ ਜੋ ਉਸ ਨੂੰ ਛੇ ਸਾਲ ਤੋਂ ਤੇ ਸ਼ੱਕ ਪੈ ਰਿਹਾ ਸੀ ਅਤੇ ਉਸ ਦਾ ਸ਼ੱਕ ਦੂਰ ਹੋ ਜਾਂਦਾ ਹੈ ਇਸ ਦੇ ਕੈਮਰੇ ਜ਼ਰੀਏ ਜੋ ਕਿ ਉਸਨੇ ਚਾਰਜਰ ਦੇ ਵਿਚ ਕੈਮਰਾ ਫਿੱਟ ਕੀਤਾ ਹੀ ਉਸ ਦੇ ਜ਼ਰੀਏ ਉਸ ਨੂੰ ਸਾਰਾ ਪਤਾ ਲੱਗ ਜਾਂਦਾ ਹੈ ਕਿ ਗਰਲਫ੍ਰੈਂਡ ਦੇ ਹੋਰ ਵੀ ਬਣਿਆ ਜਣਿਆਂ ਨਾਲ

ਸਬੰਧ ਹੈ ਜਦੋਂ ਉਸ ਨੂੰ ਇਹ ਪਤਾ ਲੱਗਦਾ ਹੈ ਤੇ ਉਹ ਬੜਾ ਦੁਖੀ ਹੋ ਜਾਦਾ ਹੈ ਅਤੇ ਉਸ ਲੜਕੀ ਦੀ ਜ਼ਿੰਦਗੀ ਚੋ ਬਾਹਰ ਚਲਾ ਜਾਂਦਾ ਹੈ ਅਤੇ ਜਾਂਦਾ ਇਹ ਕਹਿ ਜਾਂਦਾ ਹੈ ਕਿ ਹੁਣ ਤੁਸੀਂ ਆਪਣੀ ਜ਼ਿੰਦਗੀ ਐਸ਼ ਨਾਲ ਜੀਓ ਮੈਂ ਤਾਂ ਐਵੇਂ ਤੁਹਾਡੇ ਪਿੱਛੇ ਸਾਲ

ਬਰਬਾਦ ਕਰ ਦਿੱਤੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *