Monday , August 2 2021
Breaking News

ਘਰਵਾਲਿਆ ਨੇ ਬਜੁਰਗ ਲਈ ਕਿਰਾਏ ਤੇ ਰੱਖੀ ਮਹਿਲਾ ਫਿਰ ਹੋਇਆ ਇਹ ਦੇਖ ਘਰਵਾਲਿਆ ਦੇ ਮੂੰਹ ਅੱਡੇ ਰਹਿ ਗਏ !

ਦੋਸਤੋ ਅੱਜ ਦਾ ਤਾਜ਼ਾ ਮਾਮਲਾ ਚੀਨ ਤੋਂ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ ਮੁੰਡਾ ਯੂਕੀ ਆਪਣੀ ਦਾਦੀ ਨੂੰ ਖ਼ੁਸ਼ ਰੱਖਣ ਦੇ ਲਈ ਤੇਰਾਂ ਸਾਲ ਤੋਂ ਇਕ ਨਕਲੀ ਮਾਂ ਨੂੰ ਕਿਰਾਇਆ ਦੇ ਰਿਹਾ ਸੀ। ਦੋਸਤੋਂ ਅਸਲ ਵਿੱਚ

ਉਸ ਦੀ ਮਾਂ ਦੀ ਮੌਤ ਬਹੁਤ ਸਮੇਂ ਪਹਿਲਾਂ ਹੀ ਹਾਰਟ ਅਟੈਕ ਦੇ ਕਾਰਨ ਹੋ ਗਈ ਸੀ। ਪਰ ਉਸ ਦੀ ਦਾਦੀ ਜ਼ਿੰਦਾ ਸੀ ਅਤੇ ਉਸ ਦੀ ਦਾਦੀ ਨੂੰ ਵੀ ਦਿਲ ਦੀ ਬਿਮਾਰੀ ਸੀ। ਜਿਸ ਕਾਰਨ ਉਸ ਨੂੰ ਵੀ ਹਾਰਟ ਅਟੈਕ ਨਾ ਆ ਜਾਵੇ। ਅਤੇ ਕੋਈ ਦੁੱਖ ਨਾ

ਦੇਣ ਦੇ ਕਾਰਨ ਉਹ ਹਮੇਸ਼ਾ ਆਪਣੀ ਦਾਦੀ ਦੀ ਆਪਣੀ ਇਕ ਅਣਜਾਣ ਔਰਤ ਜਿਸਨੂੰ ਉਸਨੇ ਕਿਰਾਏ ਉਤੇ ਰੱਖਿਆ ਸੀ। ਉਸ ਦੀ ਆਵਾਜ਼ ਅਤੇ ਬੋਲਣ ਦਾ ਢੰਗ ਉਸ ਦੀ ਮਾਂ ਵਰਗਾ ਸੀ। ਜਿਸ ਕਾਰਨ ਉਹ ਆਪਣੀ ਦਾਦੀ ਦੀ ਉਸ ਅੌਰਤ

ਦੇ ਨਾਲ ਫੋਨ ਤੇ ਗੱਲ ਕਰਵਾਉੰਦਾ ਰਹਿੰਦਾ ਸੀ ਅਤੇ ਕਹਿੰਦਾ ਸੀ ਕਿ ਉਸ ਦੀ ਮਾਂ ਬਿਮਾਰ ਹੈ। ਜਿਸ ਕਾਰਨ ਉਸ ਦੀ ਅਵਾਜ ਥੋੜੀ ਬਦਲੀ ਬਦਲੀ ਹੋਵੇਗੀ। ਇਸ ਤੋੰ ਅੱਗੇ ਕਿ ਵਾਪਰਿਆ ਇਹ ਜਾਨਣ ਦੇ ਲਈ ਹੇਠ ਦਿੱਤੀ ਵਿਡੀਉ ਨੂੰ ਜਰੂਰ

ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *