Wednesday , July 28 2021

ਮਹਿਲਾ ਤਾਤਰਿਕ ਇਲਾਜ ਦੇ ਨਾਮ ਤੇ ਵਿਅਕਤੀ ਨਾਲ ਕਰ ਰਹੀ ਸੀ ਅਜਿਹੀ ਹਰਕਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅੰਧ ਵਿਸ਼ਵਾਸ ਦਾ ਤਾਜ਼ਾ ਮਾਮਲਾ ਜੋ ਕਿ ਰਾਜਸਥਾਨ ਤੋਂ ਸਾਹਮਣੇ ਆ ਰਿਹਾ ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਜਦੋਂ ਇਕ ਆਦਮੀ ਨੂੰ ਕੁਝ ਅੰਧਵਿਸ਼ਵਾਸ ਤੇ ਯਕੀਨ ਰੱਖਣ ਵਾਲੇ ਤਾਂਤਰਿਕ

ਰੱਸੀ ਨਾਲ ਬੰਨ੍ਹ ਕੇ ਕੁੱਟਦੇ ਹਨ ਅਤੇ ਉਸ ਦੀ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੇ ਹਨ ਤਾਂ ਅੱਗੇ ਕੀ ਵਾਪਰਦਾ ਹੈ। ਆਓ ਜਾਣਦੇ ਹਾਂ ਉਸ ਦਾ ਅਸਲ ਵਿਚ ਰਾਜਸਥਾਨ ਇੱਕ ਪਿੰਡ ਵਿੱਚ ਕਈ ਤਾਂਤਰਿਕਾਂ ਡੀ ਗੈਂਗ ਆਉਂਦੀ ਹੈ ਤੇ ਉਨ੍ਹਾਂ

ਨੂੰ ਕਹਿੰਦੀ ਹੈ। ਕਿ ਜੇਕਰ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਹੈ ਤਾਂ ਉਹ ਤੰਤਰ ਮੰਤਰ ਕਰ ਸਕਦੇ ਹਨ। ਜਿਸ ਦੇ ਨਾਲ ਜੇਕਰ ਤੁਹਾਡੀ ਨੌਕਰੀ ਨਹੀਂ ਲੱਗ ਰਹੀ। ਉਹ ਲੱਗ ਜਾਵੇਗੀ ਅਤੇ ਜੇਕਰ ਕੋਈ ਬਿਮਾਰ ਹੈ ਤਾਂ ਉਹ ਬਿਨਾਂ ਦਵਾਈ ਤੋਂ

ਹੀ ਠੀਕ ਹੋ ਜਾਵੇਗਾ। ਅਤੇ ਉਹ ਭੂਤ ਪ੍ਰੀਤ ਵੀ ਪੁਗਾਉਂਦੇ ਹਨ ਅਜਿਹੇ ਹੀ ਦਾਅਵੇ ਕਰਦੇ ਹਨ। ਅਤੇ ਲੋਕਾਂ ਤੋਂ ਪੈਸੇ ਹੜੱਪੇ ਹਨ ਅਤੇ ਇਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਉਨ੍ਹਾਂ ਦੀ ਪੂਰੀ ਗੈਂਗ ਖ਼ਤਮ ਨੂੰ ਰੱਸੀ ਨਾਲ ਬੰਨ੍ਹ ਕੇ

ਕੁੱਟ ਰਹੀ ਸੀ। ਅਤੇ ਇਸ ਦੀ ਵੀਡੀਓ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲੀਸ ਨੇ ਇਸ ਗੈਂਗ ਦੇ ਦੋ ਜਣਿਆਂ ਨੂੰ ਫੜ ਲਿਆ ਅਤੇ ਬਾਕੀਆਂ ਦੀ ਭਾਲ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *