Tuesday , July 27 2021

ਬਿਨਾ ਦਵਾਈ ਦੇ ਲਿਆਓ ਗਹਿਰੀ ਨੀਦ ਘਰੇਲੂ ਉਪਾਅ !

ਦੋਸਤੋ ਨੀਂਦ ਲੈਣਾ ਇਨਸਾਨੀ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇੱਕ ਚੰਗੀ ਨੀਂਦ ਸਰੀਰ ਦੇ ਲਈ ਬਹੁਤ ਫਾਇਦਾ ਕਰਦਾ ਹੈ।ਜੇਕਰ ਦੋਸਤੋ ਕਿਸੇ ਕਾਰਨ ਸਾਨੂੰ ਅਨਿੰਦਰਾ ਦੀ ਸਮੱਸਿਆ ਆ ਜਾਂਦੀ ਹੈ ਤਾਂ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ

ਪੈਦਾ ਹੋਣ ਲੱਗਦੀਆਂ ਹਨ।ਜਿਵੇਂ ਕਿ ਦੋਸਤੋ ਚੰਗੀ ਨੀਂਦ ਨਾ ਆਉਣ ਕਾਰਨ ਮੋਟਾਪਾ, ਡਾਰਕਸਰਕਲ,ਵਾਲਾਂ ਦਾ ਝੜਨਾ ਆਦਿ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਇਸ ਤੋਂ ਇਲਾਵਾ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਦਿਮਾਗ

ਸੁਸਤ ਰਹਿੰਦਾ ਹੈ। ਦੋਸਤੋ ਇੱਕ ਚੰਗੀ ਨੀਂਦ ਲਿਆਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖ਼ੇ ਦਾ ਜੇਕਰ ਅਸੀਂ ਰੋਜ਼ਾਨਾ ਇਸਤੇਮਾਲ ਕਰਦੇ ਹਾਂ ਤਾਂ ਸਾਨੂੰ ਰਿਜ਼ਲਟ ਵਧੀਆ ਮਿਲਣਗੇ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ

ਲਈ ਦੋਸਤੋ ਸਭ ਤੋਂ ਪਹਿਲਾਂ ਅਸੀਂ ਇੱਕ ਤਾਜ਼ਾ ਕੇਲਾ ਲੈਣਾ ਹੈ ਅਤੇ ਉਸ ਨੂੰ ਛਿਲਕੇ ਸਮੇਤ ਟੁਕੜਿਆਂ ਵਿੱਚ ਕੱਟ ਲੈਣਾ ਹੈ।ਹੁਣ ਦੋਸਤੋ ਤਸਲੇ ਦੇ ਵਿੱਚ ਅਸੀਂ ਦੋ ਗਲਾਸ ਪਾਣੀ ਲਵਾਂਗੇ ਅਤੇ ਇਨ੍ਹਾਂ ਟੁੱਕੜਿਆਂ ਨੂੰ ਉਸ ਵਿੱਚ ਪਾ ਦੇਵਾਂਗੇ।ਇਸਦੇ ਨਾਲ ਹੀ ਅਸੀਂ ਦਾਲਚੀਨੀ

ਦਾ ਇੱਕ ਟੁਕੜਾ ਇਸ ਵਿੱਚ ਪਾ ਦੇਵਾਂਗੇ।ਹੁਣ ਹਲਕੀ ਗੈਸ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਜਦੋਂ ਤੱਕ ਕਿ ਇਹ ਅੱਧਾ ਨਾ ਰਹਿ ਜਾਵੇ।ਇਸ ਤੋਂ ਬਾਅਦ ਅਸੀਂ ਕੇਲਿਆਂ ਨੂੰ ਥੋੜਾ ਜਿਹਾ ਪੀਸ ਲਵਾਂਗੇ ਅਤੇ ਫਿਰ ਇਸ ਮਿਸ਼ਰਣ ਨੂੰ ਛਾਣ ਲਵਾਂਗੇ।

ਇਸ ਦਾ ਸੇਵਨ ਅਸੀਂ ਦਿਨ ਵਿੱਚ ਕਿਸੇ ਵੀ ਸਮੇ ਕਰ ਸਕਦੇ ਹਾਂ ਅਤੇ ਜਦੋਂ ਵੀ ਇਸ ਦਾ ਸੇਵਨ ਕਰਨਾ ਹੈ ਇਹ ਤਾਜ਼ਾ ਹੋਣਾ ਚਾਹੀਦਾ ਹੈ। ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਸਾਨੂੰ ਦੋ ਦਿਨਾਂ ਦੇ ਵਿੱਚ ਹੀ ਵਧੀਆ ਰਿਜ਼ਲਟ ਮਿਲ ਜਾਣਗੇ।ਸੋ ਦੋਸਤੋ ਇਸ ਨੁਸਖ਼ੇ ਦਾ

ਇਸਤੇਮਾਲ ਕਰਕੇ ਅਸੀਂ ਵਧੀਆ ਨੀਦ ਪ੍ਰਾਪਤ ਕਰ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *