Monday , August 2 2021
Breaking News

ਲੋਨ ਦੇਣ ਵਾਲੇ ਮੈਨੇਜਰ ਨਾਲ ਦੋ ਬੱਚਿਆ ਦੀ ਮਾ ਨੂੰ ਹੋਇਆ ਪਿਆਰ ਪਰ ਫਿਰ ਜੋ ਹੋਇਆ ਦੇਖ ਸਭ ਹੈਰਾਨ !

ਦੋਸਤੋ ਅੱਜ ਅਸੀਂ ਤੁਹਾਨੂੰ ਇਕ ਖ਼ਬਰ ਦੱਸਣ ਜਾ ਰਿਹਾ ਹਾਂ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਕ ਲੋਨ ਦੇਣ ਵਾਲੇ ਮੈਨੇਜਰ ਨਾਲ ਦੋ ਬੱਚਿਆਂ ਵਾਲੀ ਮਾਂ ਨੂੰ ਹੋਇਆ ਪਿਆਰ ਹੈ। ਮਹਿਲਾਂ ਨੇ ਸੁਪਾਰੀ ਕਿਲਰ ਤੋ ਕਰਾ ਲਈ ਆਪਣੇ ਪਤੀ ਦੀ ਹੱਤਿਆ।

ਇਹ ਪੂਰਾ ਮਾਮਲਾ ਬਿਹਾਰ ਤੋਂ ਸਾਡੇ ਸਾਹਮਣੇ ਆ ਰਿਹਾ ਹੈ। ਜਿੱਥੇ ਧਰਮਿੰਦਰ ਰਵਿਦਾਸ ਨਾਮ ਦਾ ਟਰੱਕ ਡਰਾਈਵਰ ਰਹਿੰਦਾ ਹੈ। ਡਰਾਈਵਰ ਆਪਣੇ ਪੂਰੇ ਪਰਿਵਾਰ ਦੇ ਨਾਲ ਓਥੇ ਰਹਿੰਦਾ ਹੈ। ਉਸ ਦੀ ਪਤਨੀ ਦਾ ਨਾਂ ਸਿਮਲੀ ਦੱਸਿਆ ਜਾ ਰਿਹਾ ਹੈ।

ਇਹਨਾਂ ਦੇ ਦੋ ਬੱਚੇ ਹੈ‌। ਦੱਸਿਆ ਜਾ ਰਿਹਾ ਹੈ ਕਿ ਸਿਮਲੀ ਦਾ ਅਫੇਅਰ ਲੋਨ ਦੇਣ ਵਾਲੇ ਮੈਨੇਜਰ ਨਾਲ ਚੱਲ ਰਿਹਾ ਸੀ। ਲੋਨ ਦੇਣ ਵਾਲੇ ਮੈਨੇਜਰ ਨੇ ਧਰਮਿੰਦਰ ਰਵਿਦਾਸ ਨੂੰ 90 ਹਜ਼ਾਰ ਦਾ ਲੋਨ ਵੀ ਦਿੱਤਾ‌। ਮੈਨੇਜਰ ਨੇ ਔਰਤ ਨੂੰ ਆਖਿਆ ਕਿ ਜੇਕਰ ਤੇਰਾ

ਪਤੀ ਮਰ ਗਿਆ ਤਾਂ ਇਹ ਲੋਨ ਵੀ ਮਾਫ ਹੋ ਜਾਵੇਗਾ। ਇਸ ਤੋਂ ਬਾਅਦ ਉਹਨਾਂ ਦੋਵਾਂ ਨੇ ਇਕ ਸਾਜ਼ਿਸ਼ ਰਚੀ। ਜਦੋਂ ਉਸ ਔਰਤ ਦੇ ਘਰ ਵਾਲਾ ਘਰ ਸੀ ਤਾਂ ਉਸ ਨੇ ਘਰ ਦਾ ਦਰਵਾਜਾ ਖੋਲ੍ਹ ਦਿੱਤਾ ਸੀ। ਬਾਹਰੋ ਦੋ ਤਿੰਨ ਮੁੰਡੇ ਆ ਕੀ ਹੈ ਧਰਮਿੰਦਰ ਰਵਿਦਾਸ

ਨੂੰ ਗੋਲੀਆਂ ਨਾਲ ਭੁੰਨ ਦਿੰਦੇ ਹਨ। ਇਸ ਤੋਂ ਬਾਅਦ ਔਰਤ ਨੇ ਹੋਸ਼ ਹੋਣ ਦਾ ਨਾਟਕ ਕੀਤਾ। ਜਦੋਂ ਉਹ ਮੁੰਡੇ ਚਲੇ ਗਏ ਤਾਂ ਇਸ ਨੇ ਆਪਣੇ ਪਰੀਚਨਾ ਨੂੰ ਦੱਸਿਆ ਕਿ ਕੁਝ ਮੁੰਡੇ ਹਾਂ ਕਿ ਮੇਰੇ ਪਤੀ ਨੂੰ ਗੋਲੀਆਂ ਨਾਲ ਮਾਰ ਕੇ ਚਲੇ ਗਏ। ਇਸ ਤੋ ਬਾਅਦ

ਪਰੀਚਨਾ ਨੇ ਪੁਲੀਸ ਨੂੰ ਫੋਨ ਕੀਤਾ। ਇਸ ਖ਼ਬਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *