Wednesday , July 28 2021

ਕਿੰਨੇ ਵੀ ਖਰਾਬ ਕਿਉ ਨਾ ਹੋਣ ਵਾਲ ਜੇ ਇਸ ਤਰਾ ਲਗਾਓਗੇ ਤਾ ਫਿਰ ਦੇਖਿਓ !

ਦੋਸਤੋ ਇਨਸਾਨ ਦੇ ਵਾਲ ਉਸਦੀ ਖ਼ੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ ਹਨ।ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਵਾਲ ਕਾਫੀ ਜ਼ਿਆਦਾ ਖਰਾਬ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਵਾਤਾਵਰਨ ਵਿੱਚ ਫੈਲਿਆ ਹੋਇਆ ਪ੍ਰਦੂਸ਼ਣ

ਅਤੇ ਕੈਮੀਕਲ ਪ੍ਰੋਡਕਟਾਂ ਦਾ ਵਧੇਰੇ ਇਸਤੇਮਾਲ ਕਰਨਾ ਹੈ।ਦੋਸਤੋ ਅੱਜ ਕਲ੍ਹ ਅਸੀਂ ਦੇਖਦੇ ਹਾਂ ਕਿ ਵਾਲ ਦਿਨੋ ਦਿਨ ਸਫ਼ੈਦ ਹੋ ਰਹੇ ਹਨ ਅਤੇ ਝੜ ਕੇ ਬੇਜ਼ਾਨ ਹੋ ਰਹੇ ਹਨ।ਵਾਲਾਂ ਨੂੰ ਇੱਕ ਨਵੀਂ ਜਾਨ ਪ੍ਰਦਾਨ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ

ਇੱਕ ਬਹੁਤ ਹੀ ਕਾਰਗਰ ਨੁਸਖਾ ਦੱਸਣ ਜਾ ਰਹੇ ਹਾਂ। ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਦੋਸਤੋ ਅਸੀਂ ਸਭ ਤੋਂ ਪਹਿਲਾਂ ਮੇਥੀ ਦਾਣੇ ਨੂੰ ਲੈ ਲਵਾਂਗੇ ਅਤੇ ਉਸ ਦਾ ਦਰਦਰਾ ਪਾਊਡਰ ਬਣਾ ਲਵਾਂਗੇ। ਇਸ ਤੋਂ ਬਾਅਦ ਅਸੀਂ ਕੁਝ ਨਿੰਮ ਦੀਆਂ

ਪੱਤੀਆਂ ਲੈ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾ ਲਓ ਅਤੇ ਉਸ ਦਾ ਪਾਊਡਰ ਤਿਆਰ ਕਰ ਲਵਾਂਗੇ।ਹੁਣ ਅਸੀਂ ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਦੇ ਨਾਲ ਇਹਨਾਂ ਦੋਨਾਂ ਦੀ ਮਾਤਰਾ ਲੈ ਲੈਣੀ ਹੈ ਇਸ ਵਿੱਚ ਦੋ ਚਮਚ ਸ਼ੁੱਧ ਦਹੀਂ ਮਿਲਾ ਦੇਣਾ ਹੈ।

ਇਸ ਹੇਅਰ ਪੈਕ ਨੂੰ ਅਸੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਆਪਣੇ ਸਾਫ ਵਾਲਾਂ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਲਗਾ ਹੈ।ਇਸ ਨੂੰ ਲਗਾਉਣ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਦੇ ਵਿੱਚ ਹਲਕਾ ਜਿਹਾ ਹੱਥ ਫੇਰ ਕੇ ਵਾਲਾਂ ਨੂੰ ਬੰਨ੍ਹ ਦੇਣਾ ਹੈ।

ਜਦੋਂ ਹੇਅਰ ਪੈਕ ਸੁੱਕ ਜਾਵੇ ਤਾਂ ਦੋਸਤੋ ਅਸੀਂ ਹਰਬਲ ਸ਼ੈਂਪੂ ਦੇ ਨਾਲ ਆਪਣੇ ਵਾਲ ਧੋ ਲਵਾਂਗੇ।ਇਸ ਦਾ ਇਸਤੇਮਾਲ ਅਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਜ਼ਰੂਰ ਕਰਨਾ ਹੈ।ਮੇਥੀ ਦਾਣਾ ਅਤੇ ਨਿੰਮ ਸਾਡੇ ਵਾਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਹਨ।

ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਵਾਲਾਂ ਨੂੰ ਖੂਬਸੂਰਤ ਬਣਾ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *