Wednesday , July 28 2021

ਟਾਇਲਟ ਸੀਟ ਤੇ ਬਜੁਰਗ ਨੇ ਦੇਖਿਆ ਕੁਝ ਅਜਿਹਾ ਕਿ ਪੈਟ ਹੋ ਗਈ ਗਿੱਲੀ !

ਦੋਸਤੋ ਅੱਜ ਸਾਡੀ ਸਾਹਮਣੇ ਆਸਟ੍ਰੇਲੀਆ ਤੋਂ ਇੱਕ ਅਜਿਹਾ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਅਸਲ ਦੇ ਵਿੱਚ ਇੱਕ ਬਜ਼ੁਰਗ ਆਦਮੀ ਜਦੋਂ ਸਵੇਰੇ ਉੱਠ ਕੇ ਆਪਣੇ

ਬਾਥਰੂਮ ਵਿਚ ਜਾਂਦਾ ਹੈ। ਤਾਂ ਉਥੇ ਉਹ ਕੁਝ ਅਜਿਹਾ ਦੇਖਦਾ ਹੈ ਕਿ ਦੇਖ ਕੇ ਉਹ ਵੀ ਹੈਰਾਨ ਰਹਿ ਜਾਂਦਾ ਹੈ। ਦੋਸਤੋ ਅਸਲ ਦੇ ਵਿੱਚ ਜਿਵੇਂ ਹੀ ਉਹ ਆਪਣੀ ਟੌਇਲਟ ਪੋਰਟ ਉਪਰ ਬੈਠਿਆ ਤਾਂ ਥੱਲਿਓਂ ਉਸ ਦੇ ਪ੍ਰਾਈਵੇਟ ਪਾਰਟ ਦੇ ਉੱਪਰ ਇਕ

ਪਾਈਥਨ ਸੱਪ ਨੇ ਡੰਗ ਮਾਰ ਦਿੱਤਾ। ਇਸ ਤੋਂ ਬਾਅਦ ਜਿਵੇਂ ਹੀ ਉਸ ਵਿਅਕਤੀ ਨੂੰ ਕੁਝ ਮਹਿਸੂਸ ਹੋਇਆ। ਤਾਂ ਉਸ ਨੇ ਉਠ ਕੇ ਦੇਖਿਆ ਤਾਂ ਉਸ ਨੂੰ ਹੋਸ਼ ਆਇਆ ਤਾਂ ਉਸਨੇ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਕੀਤਾ। ਅਤੇ ਸੱਪਾਂ ਦੀ ਸਾਂਭ ਸੰਭਾਲ

ਕਰਨ ਵਾਲੀ ਸੰਸਥਾਵਾਂ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਉਹ ਸਾਰੇ ਲੋਕ ਇੱਥੇ ਆਉਂਦੇ ਹਨ ਅਤੇ ਉਸ ਸੱਪ ਨੂੰ ਕਾਬੂ ਵਿਚ ਕਰਦੇ ਹਨ। ਇਸ ਤੋਂ ਬਾਅਦ ਉਹ ਆਦਮੀ ਜੋ ਹਸਪਤਾਲ ਗਿਆ ਤਾਂ ਉਸ ਨੂੰ ਪਤਾ ਲੱਗਾ। ਕਿ ਭਾਈ ਤੂੰ ਸਾਰੇ

ਨਹੀ ਹੁੰਦੇ ਅਤੇ ਉਸ ਦੀ ਜਾਨ ਨੂੰ ਖਤਰਾ ਨਹੀ ਸੀ। ਪਰ ਉਹ ਸੱਪ ਟੋਇਲੇਟ ਪੋਟ ਵਿੱਚ ਬੈਠਾ ਸੀ। ਜਿੱਥੇ ਬਹੁਤ ਹੈਰਾਨ ਹੁੰਦੇ ਹਨ ਅਤੇ ਜੇਕਰ ਉਹ ਆਦਮੀ ਅੰਦਰ ਚਲੇ ਗਏ ਹੋਣ। ਉਸ ਆਦਮੀ ਨੂੰ ਖ਼ਤਰਾ ਹੈ ਇਸ ਲਈ ਇਹ ਵੀਡੀਓ ਜਰੂਰ

ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *