Monday , August 2 2021
Breaking News

ਬੱਚੇ ਚੋਰੀ ਹੋਣ ਦੇ ਡਰੋ ਮਾ ਬਾਪ ਬੱਚਿਆ ਨੂੰ ਰੱਖਦੇ ਨੇ ਬੰਨਕੇ !

ਦੋਸਤੋ ਅੱਜ ਅਸੀਂ ਤੁਹਾਨੂੰ ਅਲੀਗਡ਼੍ਹ ਤੋਂ ਆ ਰਹੀ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਦੱਸਣ ਜਾ ਰਹੇ ਹਾਂ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਜਦੋਂ ਇਕ ਸੜਕ ਉਤੇ ਝੌਂਪੜੀਆਂ ਵਿੱਚ ਰਹਿਣ ਵਾਲੇ ਲੁਹਾਰ ਦੀ ਇੱਕ ਰਾਤ ਦੋ ਸਾਲ

ਦੀ ਬੱਚੀ ਚੋਰੀ ਹੋ ਜਾਂਦੀ ਹੈ। ਤਾਂ ਇਸ ਤੋਂ ਬਾਅਦ ਉਸਨੇ ਆਪਣੇ ਬਾਕੀ ਦੇ ਬਚੇ ਬੱਚਿਅਾਂ ਦੀ ਰੱਖਿਆ ਕਰਨ ਦੇ ਲਈ ਉਨ੍ਹਾਂ ਨੂੰ ਲੋਹੇ ਦੀ ਜ਼ੰਜੀਰ ਦੇ ਨਾਲ ਤਾਲਾ ਲਗਾ ਕੇ ਬੰਨ੍ਹ ਲਿਆ ਹੈ। ਜਿਸ ਤੋਂ ਬਾਅਦ ਇਸ ਦੀਆਂ ਤਸਵੀਰਾਂ ਸੋਸ਼ਲ

ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਤੀਜੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਪਰ ਦੋਸਤੋ ਜਦੋਂ ਹੀ ਉਸ ਦੀ ਬੱਚੀ ਚੋਰੀ ਹੋਈ ਤਾਂ ਉਸ ਦੇ ਘਰ ਵਾਲਿਆਂ ਨੇ ਇਸ ਦੀ ਰਿਪੋਰਟ ਨੇਡ਼ੇ ਦੇ ਪੁਲਸ ਥਾਣੇ ਦੇ ਵਿੱਚ ਵੀ ਕੀਤੀ ਹੈ। ਅਤੇ ਪੁਲੀਸ ਦਾ ਕਹਿਣਾ

ਹੈ ਕਿ ਉਹ ਬੱਚੀ ਦੀ ਭਾਲ ਕਰ ਰਹੇ ਹਨ। ਅਤੇ ਨੇਡ਼ੇ ਤੇਡ਼ੇ ਦੇ ਪੁਲੀਸ ਸਟੇਸ਼ਨ ਵਿੱਚ ਵੀ ਫੋਟੋ ਨੂੰ ਸੈਂਡ ਕਰ ਦਿੱਤਾ ਗਿਆ ਹੈ। ਪਰ ਦੋਸਤੋ ਪੁਲਿਸ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਬੱਚਿਆਂ ਨੂੰ ਜ਼ੰਜੀਰ ਦੇ ਨਾਲ ਬੰਨ੍ਹ ਕੇ ਰੱਖਿਆ ਜਾ ਰਿਹਾ ਹੈ।

ਅਤੇ ਇਸ ਕਾਰਨ ਬੱਚਿਆਂ ਦੀ ਨੀਦ ਵੀ ਪੂਰੀ ਨਹੀਂ ਹੋ ਰਹੀ। ਪਰ ਦੋਸਤੋ ਪਨੀਰ ਉੁਨ੍ਹਾਂ ਨੂੰ ਬੱਚਿਆਂ ਦੀ ਚਿੰਤਾ ਹੋ ਰਹੀ ਹੈ। ਇਸ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਅੱਗੇ ਕੀ ਹੋ ਰਿਹਾ ਹੈ ਇਹ ਜਾਣਨ ਦੇ ਲਈ ਹੇਠਾ ਦਿੱਤੀ

ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *