Monday , August 2 2021
Breaking News

ਦੇਖੋ 4 ਬੱਚਿਆ ਦੇ ਬਾਪ ਦੀ ਕਰਤੂਤ ਕਈ ਵਾਰ ਕੰਧ ਟੱਪ ਕੀਤਾ ਗਲਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬਰੇਟਾ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਨਾਬਾਲਿਗ ਲੜਕੀ ਜਿਸ ਦੇ ਘਰਵਾਲੇ ਦਵਾਈ ਲੈਣ ਦੇ ਲਈ ਪਟਿਆਲੇ ਦੇ ਕਿਸੇ ਹਸਪਤਾਲ ਦੇ ਵਿੱਚ ਗਏ ਸਨ

ਤਾਂ ਉਸ ਦੇ ਨਾਲ ਪਿੱਛੇ ਕੀ ਵਾਪਰਿਆ। ਆਓ ਜਾਣਦੇ ਹਾਂ, ਦੋਸਤੋ ਬਰਾਂਟੇ ਦੀ ਜਦੋਂ ਇਕ ਪਰਿਵਾਰ ਵਿਚੋਂ ਜਦੋਂ ਘਰ ਦੇ ਕੁਝ ਮੈਂਬਰ ਇਕੱਠੇ ਹੀ ਬਿਮਾਰ ਹੋ ਜਾਂਦੇ ਹਨ। ਤਾਂ ਉਹ ਦਵਾਈ ਲੈਣ ਦੇ ਲਈ ਪਟਿਆਲੇ ਦੇ ਇੱਕ ਹਸਪਤਾਲ ਦੇ ਵਿੱਚ ਜਾਂਦੇ ਹਨ।

ਇਸ ਤੋਂ ਪਿੱਛੋਂ ਘਰ ਦੇ ਵਿਚ ਇਕ ਇਕੱਲੀ ਕੁੜੀ ਬਚੀ ਸੀ। ਹੁਣ ਗੁਆਂਢੀਆਂ ਦਾ ਇੱਕ ਮੁੰਡਾ ਘਰ ਵਿਚ ਆਉਂਦਾ ਹੈ। ਅਤੇ ਉਸ ਬੱਚੀ ਨੂੰ ਕੋਈ ਨਸ਼ੀਲੀ ਵਸਤੂ ਸੁੰਘਾ ਕੇ ਉਸ ਨੂੰ ਬੇਹੋਸ਼ ਕਰ ਦਿੰਦਾ ਹੈ ਅਤੇ ਫਿਰ ਉਸ ਦੇ ਨਾਲ ਤੂੰ ਕਰਮ ਕਰਦਾ ਹੈ।

ਅਤੇ ਅਜਿਹਾ ਉਹ ਪਿਛਲੀ ਤਿੰਨ ਚਾਰ ਵਾਰ ਪਹਿਲਾਂ ਵੀ ਕਰ ਚੁੱਕਾ ਸੀ। ਇਸ ਦੇ ਬਾਰੇ ਵਿਚ ਇਕ ਸ਼ਿਕਾਇਤ ਵੀ ਉਸ ਦੇ ਘਰਵਾਲਿਆਂ ਨੂੰ ਦਿੱਤੀ ਗਈ ਸੀ। ਪਰ ਉਸ ਦੇ ਘਰਵਾਲਿਆਂ ਨੇ ਇਸ ਦੇ ਖ਼ਿਲਾਫ਼ ਕੋਈ ਕਦਮ ਨਾ ਚੁੱਕਿਆ।

ਅਤੇ ਉਨ੍ਹਾਂ ਦੇ ਅਜਿਹੇ ਕੰਮ ਕਾਰਨ ਅੱਗੇ ਕੀ ਵਾਪਰਿਆ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਜ਼ਰੂਰ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *