Monday , August 2 2021
Breaking News

ਇਸ ਲੜਕੇ ਨੇ ਤਾ ਸਭ ਨੂੰ ਹਿਲਾਕੇ ਰੱਖ ਦਿੱਤਾ !

ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਦੱਸਣ ਜਾ ਰਿਹਾ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਪਹਿਲਾ ਫੈਕਟ ਅਮਰੀਕਾ ਦੇ ਨੋਰਧ ਫਲੋਰਿਡਾ ਵਿਚ ਸਪਰੁਸ ਕਰੀਰ ਨਾਮਕ ਸ਼ਹਿਰ ਸਥਿਤ ਹੈ। ਜਿੱਥੇ ਹਰ ਇਕ ਘਰ ਦੇ ਸਾਹਮਣੇ ਇੱਕ ਹਵਾਈ

ਜਹਾਜ਼ ਖੜਾ ਹੈ। ਇਸ ਸ਼ਹਿਰ ਵਿਚ 1300 ਘਰ ਹੈ। ਜਿਨ੍ਹਾਂ ਵਿਚ ਲਗਭਗ 50 ਹਜ਼ਾਰ ਲੋਕ ਰਹਿੰਦੇ ਹਨ। ਇੱਥੋਂ ਦੇ ਜਿਆਦਾਤਰ ਲੋਕ ਪਾਇਲਟ ਹੀ ਹਨ। ਸ਼ਨੀਵਾਰ ਦੇ ਦਿਨ ਇੱਥੋਂ ਦੇ ਸਾਰੇ ਲੋਕ ਰਨਵੇ ਤੇ ਜਾ ਕੇ ਆਪਣਾ-ਆਪਣਾ ਨੰਬਰ

ਆਉਣ ਤੇ ਜਹਾਜ਼ ਉਡਾਉਂਦੇ ਹਨ। ਇਹ ਸ਼ਹਿਰ ਦਾ ਆਪਣਾ ਪਰਸਨਲ ਰਨਵੇ ਹੈਂ। ਦੂਸਰਾ ਫੈਕਟ ਇਨਸਾਨਾਂ ਦੁਆਰਾ ਸਭ ਤੋਂ ਜ਼ਿਆਦਾ ਮਹਿੰਗੀ ਬਣਨ ਵਾਲੀ ਵਸਤੂ ਜੋਗੀ ਸਪੇਸ ਵਿੱਚ ਹੈ। ਜਿਸ ਦਾ ਨਾਮ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ।

ਇਸ ਦੀ ਕੀਮਤ 100 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ। ਇਹ 2011 ਵਿਚ ਨਾਸਾ ਦੁਆਰਾ ਬਣਾਇਆ ਗਿਆ। ਇਸ ਵਿਚ ਕੁੱਲ ਛੇ ਵਿਅਕਤੀ ਸਕਦੇ ਹਨ। ਇਸ ਦਾ ਸਾਈਜ਼ ਇਕ ਫੁੱਟਬਾਲ ਦੇ ਮੇਦਾਨ ਤੋਂ ਵੀ ਵੱਡਾ ਹੈ। ਅਜਿਹੇ ਹੋਰ

ਫੈਕਟਸ ਦੇਖਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *