Wednesday , July 28 2021

ਕਪੂਰ ਦੇ ਇਹ ਉਪਾਅ ਬਣਾ ਸਕਦੇ ਨੇ ਮਾਲਾਮਾਲ !

ਪੂਜਾ ਘਰ ਦੇ ਵਿੱਚ ਕਪੂਰ ਇੱਕ ਮੁੱਖ ਸਮੱਗਰੀ ਮੰਨੀ ਜਾਂਦੀ ਹੈ।ਦੇਵੀ ਦੇਵਤੇ ਦੀ ਪੂਜਾ ਕਰਨ ਵੇਲੇ ਕਪੂਰ ਦਾ ਇਸਤੇਮਾਲ ਕੀਤਾ ਜਾਂਦਾ ਹੈ।ਇਸ ਦੇ ਨਾਲ-ਨਾਲ ਕਪੂਰ ਨੂੰ ਜੋਤਿਸ਼ ਸਾਸਤਰ ਦੇ ਵਿੱਚ ਮਹੱਤਵਪੂਰਣ ਚੀਜ਼ ਮੰਨਿਆ ਜਾਂਦਾ ਹੈ।

ਜੋਤਿਸ਼ ਸ਼ਾਸ਼ਤਰ ਦੇ ਵਿੱਚ ਕਪੂਰ ਨਾਲ ਸੰਬੰਧਿਤ ਕਾਫ਼ੀ ਸਾਰੇ ਉਪਾਅ ਹਨ।ਅੱਜ ਅਸੀਂ ਤੁਹਾਨੂੰ ਕੁਝ ਉਪਾਅ ਦੱਸਣ ਜਾ ਰਹੇ ਹਾਂ।ਦੋਸਤੋ ਜੇਕਰ ਤੁਹਾਡੇ ਘਰ ਦੇ ਵਿੱਚ ਧਨ ਲਾਭ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਰੋਜ਼ਾਨਾ ਰਾਤ ਦੇ ਸਮੇਂ ਚਾਂਦੀ ਦੇ ਬਰਤਨ

ਵਿੱਚ ਕਪੂਰ ਅਤੇ ਲੌਂਗ ਨੂੰ ਜਲਾਉਣਾ।ਅਜਿਹਾ ਕਰਨ ਨਾਲ ਅਚਾਨਕ ਹੀ ਧਨ ਦੀ ਆਮਦ ਦੇ ਰਸਤੇ ਖੁੱਲ ਜਾਣਗੇ।ਜੇਕਰ ਤੁਹਾਡੇ ਘਰ ਦੇ ਵਿੱਚ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਝਗੜਾ ਵਧ ਰਿਹਾ ਹੈ ਤਾਂ ਦੋਸਤੋ ਤੁਸੀਂ ਕਪੂਰ ਨੂੰ ਘਿਉ ਦੇ

ਵਿੱਚ ਪਾ ਕੇ ਜਲਾਉਣਾ ਹੈ ਅਤੇ ਇਸ ਧੂੰਏ ਨੂੰ ਪੂਰੇ ਘਰ ਦੇ ਵਿੱਚ ਫੈਲਾਉਣਾ ਹੈ।ਅਜਿਹਾ ਕਰਨ ਨਾਲ ਘਰ ਦੇ ਵਿੱਚ ਸੁੱਖ ਸ਼ਾਤੀ ਬਣੀ ਰਹੇਗੀ।ਜੇਕਰ ਘਰ ਦੇ ਵਿੱਚ ਕੋਈ ਕੰਮ-ਧੰਦਾ ਸਹੀ ਤਰੀਕੇ ਦੇ ਨਾਲ ਨਹੀਂ ਚੱਲ ਰਿਹਾ ਤਾ

ਦੋਸਤੋ ਰੋਜ਼ਾਨਾ ਸ਼ਾਮ ਦੇ ਸਮੇਂ ਤੁਸੀਂ ਕਪੂਰ ਨੂੰ ਘਰ ਦੇ ਵਿੱਚ ਜ਼ਰੂਰ ਜਲਾਉਣਾ ਹੈ।ਅਜਿਹਾ ਜੇਕਰ ਤੁਸੀਂ ਰੋਜ਼ਾਨਾ ਕਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ।ਸੋ ਦੋਸਤੋ ਇਹ ਸਨ ਕਪੂਰ ਦੇ ਕੁਝ ਉਪਾਅ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *