Sunday , August 1 2021
Breaking News

ਬਾਬੇ ਨੇ ਇੱਕੋ ਪਰਿਵਾਰ ਦੀਆ ਤਿੰਨ ਜਨਾਨੀਆ ਨਾਲ ਕੀਤਾ ਕਾਰਾ !

ਅੱਜ ਅਸੀਂ ਤੁਹਾਨੂੰ ਇਕ ਖ਼ਬਰ ਬਾਰੇ ਦੱਸਣ ਜਾ ਰਹੇ ਹਾਂ। ਜਿਸ ਵਿਚ ਇਕ ਮੁੰਡਾ ਦਾ ਨਾਂ ਹੈ ਕਿ ਇੱਕ ਬਾਬਾ ਸਾਡੇ ਘਰ ਆਉਂਦਾ ਹੈ। ਉਹ ਬਾਬਾ ਦਸ-ਪੰਦਰਾਂ ਦਿਨ ਸਾਡੇ ਘਰ ਰਹਿ ਕੇ ਧੋਖੇ ਨਾਲ ਮੇਰੀ ਭੈਣ ਅਤੇ ਮੇਰੀ ਚਾਚੀ ਨੂੰ ਲੈ ਕੇ ਚਲਾ ਗਿਆ।

ਉਦੋ ਇਹ ਬਿਆਨਾ ਦੇ ਤੌਰ ਤੇ ਜੇਲ ਵਿਚੋਂ ਰੀਹਾ ਹੋ ਗਿਆ। ਤਿੰਨ ਚਾਰ ਸਾਲ ਬਾਅਦ ਇਹ ਫਿਰ ਆਇਆ ਅਤੇ ਮੇਰੇ ਘਰ ਦਿਆਂ ਨੇ ਉਸ ਨੂੰ ਮਾਫ ਕਰ ਦਿੱਤਾ ਸੀ। ਫੇਰ ਇਹ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਗਿਆ। ਇਹ ਮੁੰਡਾ ਕਹਿੰਦਾ ਹੈ ਕਿ ਮੈਂ

ਸੁਰਖੇ ਪਿੰਡ ਦਾ ਰਹਿਣ ਵਾਲਾ ਹਾਂ। ਮੁੰਡਾ ਕਹਿੰਦਾ ਹੈ ਕਿ ਮੇਰੀ ਇਕ ਛੋਟੀ ਜਿਹੀ ਬੱਚੀ ਵੀ ਹੈ ਉਹ ਆਪਣੀ ਮੰਮੀ ਨੂੰ ਬਹੁਤ ਯਾਦ ਕਰਦੀ ਹੈ। ਮੁੰਡਾ ਕਹਿੰਦਾ ਹੈ ਕਿ ਜਲਦੀ ਤੋਂ ਜਲਦੀ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇ। ਮੁੰਡੇ ਦਾ ਕਹਿਣਾ ਹੈ ਕਿ

ਮੇਰੇ ਵਿਆਹ ਤੋਂ ਦੋ ਦਿਨ ਬਾਅਦ ਮੇਰੇ ਘਰਵਾਲ਼ੀ ਨੂੰ ਭੂਤ ਚਿੰਬੜ ਗਿਆ। ਸਾਨੂੰ ਕਿਸੇ ਨੇ ਦੱਸਿਆ ਸੀ ਅਤੇ ਅਸੀਂ ਇਹ ਬਾਬੇ ਕੋਲ ਗੱਡੀ ਕਰਾ ਕੇ ਚਲੇ ਗਏ। ਉਥੇ ਇਹ ਬਾਬੇ ਨੇ ਮੇਰੇ ਘਰ ਵਾਲੀ ਇੱਕ ਦਿਨ ਵਿੱਚ ਹੀ ਠੀਕ ਕਰ ਦਿੱਤੀ।

ਇਹ ਬਾਬੇ ਤੇ ਸਾਨੂੰ ਯਕੀਨ ਹੋ ਗਿਆ ਸੀ। ਇਹ ਬਾਬਾ ਸਾਡੇ ਘਰ ਆਇਆ ਤੇ ਮੇਰੀ ਭੈਣ ਤੇ ਚਾਚੀ ਨੂੰ ਲੈ ਗਿਆ। ਬਾਅਦ ਵਿਚ ਇਸ ਬਾਬੇ ਨੇ ਮੇਰੀ ਭੈਣ ਨਾਲ ਵਿਆਹ ਕਰਵਾ ਲਿਆ। ਇਸ ਖ਼ਬਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ

ਦਿੱਤੇ ਲਿੰਕ ਤੇ ਕਲਿੱਕ ਕਰ ਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *