Wednesday , July 28 2021

ਇਸ ਮਹਿਲਾ ਦਾ ਨਾਗਿਨ ਡਾਸ ਦੇਖ ਨਾਗ ਵੀ ਸਦਮੇ ਚ !

ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਵੀਡੀਓਜ਼ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਹਨਾਂ ਵਿਚ ਕੁਝ ਸ਼ਰਾਬੀਆਂ ਦੀਆਂ ਹਰਕਤਾਂ ਦਿਖਾਈਆ ਜਾਂਦੇ ਹਨ। ਪਹਿਲੀ ਵੀਡੀਓ ਵੀ ਦੱਸਿਆ ਜਾਂਦਾ ਹੈ ਕਿ ਇੱਕ ਸ਼ਰਾਬੀ ਜਦੋਂ ਸ਼ਰਾਬ ਪੀ ਕੇ ਆਪਣੇ ਘਰ ਵਾਪਸ

ਜਾਣ ਲੱਗਦਾ ਹੈ ਤਾਂ ਉਸ ਕੋਲ ਆਪਣਾ ਸਾਈਕਲ ਨਹੀਂ ਸਾਂਭਿਆ ਜਾਂਦਾ ਅਤੇ ਸਾਈਕਲ ਉੱਤੇ ਹੀ ਡਿੱਗ ਜਾਂਦਾ ਹੈ। ਦੂਜੀ ਵੀਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਦੋ ਸ਼ਰਾਬੀ ਇਕ ਦੇ ਮੂੰਹ ਵਿੱਚ ਸਿਗਰਟ ਅਤੇ ਇੱਕ ਦੇ ਹੱਥ ਵਿਚ ਲਾਇਟਰ ਸੀ।

ਉਹ ਦੋਵੇਂ ਸਿਗਰੇਟ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਉਹਨਾਂ ਨੇ ਐਨੀ ਸ਼ਰਾਬ ਪੀਤੀ ਹੋਈ ਸੀ ਕਿ ਉਹਨਾਂ ਕੋਲੋਂ ਸਹੀ ਢੰਗ ਨਾਲ ਖੜ੍ਹੇ ਵੀ ਨਹੀਂ ਹੋ ਰਹੇ ਸੀ ਦੋਵੇਂ ਇਕ ਦੂਜੇ ਤੇ ਡਿੱਗ ਜਾਂਦੇ ਹਨ। ਤੀਜੀ ਵੀਡੀਓ ਵਿੱਚ ਦੱਸਿਆ ਜਾਂਦਾ ਹੈ ਕਿ

ਇੱਕ ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਮੂੰਹ ਤੇ ਚਪੇੜਾ ਮਾਰ-ਮਾਰ ਕੇ ਡਾਂਸ ਕਰ ਰਿਹਾ ਸੀ। ਚੌਥੀ ਵੀਡੀਓ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਸਰਾਬੀ ਮੋਟਰ ਸਾਈਕਲ ਤੇ ਚੜ ਕੇ ਡਾਂਸ ਕਰ ਰਿਹਾ ਹੈ। ਪੰਜਵੀਂ ਵੀਡੀਓ ਵਿੱਚ ਦੱਸਿਆ ਜਾਂਦਾ ਹੈ

ਕਿ ਤਿੰਨ ਸ਼ਰਾਬੀ ਨਾਗਿਨ ਡਾਸ ਕਰ ਰਹੇ ਸੀ ਤੇ ਇਕ ਦੂਜੇ ਨੂੰ ਡੰਗ ਮਾਰ ਰਹੇ ਸੀ। ਇਹਨਾਂ ਸ਼ਰਾਬੀਆਂ ਦੀਆ ਵੀਡਿਉਜ ਦੇਖਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *