Monday , August 2 2021
Breaking News

ਪਤੀ ਨੂੰ ਛੱਡ ਉਸਦੇ ਪਿਓ ਨਾਲ ਕੀਤਾ ਵਿਆਹ !

ਦੋਸਤੋ ਅੱਜ ਅਸੀਂ ਤੁਹਾਨੂੰ ਹੈਰਾਨੀਜਨਕ ਖਬਰ ਦੱਸਣ ਜਾ ਰਹੇ ਹਾਂ। ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਇਕ ਔਰਤ ਨੇ ਆਪਣੇ ਪਤੀ ਨੂੰ ਛੱਡ ਕੇ ਉਸ ਦੇ ਪਿਤਾ ਨਾਲ ਵਿਆਹ ਕਰਵਾ ਲਿਆ। ਮੁੰਡੇ ਨੇ ਆਪਣੇ ਪਿਤਾ ਦੇ ਖਿਲਾਫ ਰਿਪੋਰਟ ਦਰਜ ਕਰਵਾਈ।

ਉਸ ਮੁੰਡੇ ਦਾ ਪਿਤਾ ਲਾਪਤਾ ਹੋ ਗਿਆ ਸੀ। ਉਸ ਦਾ ਪਿਤਾ ਸਫਾਈ ਕਰਮਚਾਰੀ ਸੀ। ਉਸ ਦਾ ਪਿਤਾ ਲਾਪਤਾ ਹੁੰਦਿਆਂ ਹੀ ਉਹਨਾਂ ਦੇ ਘਰ ਦਾ ਖਰਚਾ ਪਾਣੀ ਰੁਕ ਗਿਆ। ਕਿਉਂਕਿ ਉਹਨਾਂ ਦਾ ਘਰ ਉਸ ਮੁੰਡੇ ਦੇ ਪਿਤਾ ਦੀ ਆਮਦਨ ਨਾਲ ਹੀ

ਚੱਲਦਾ ਸੀ। ਉਸ ਦੀ ਪਤਨੀ ਵੀ ਉਸ ਨੂੰ ਕਈ ਸਾਲ ਪਹਿਲਾਂ ਛੱਡ ਕੇ ਜਾ ਚੁੱਕੀ ਸੀ। ਉਹਨਾਂ ਦਾ ਵਿਆਹ 2016 ਵਿੱਚ ਹੋਇਆ ਸੀ। ਕਿਉਂਕਿ ਉਹ ਮੁੰਡਾ ਬਹੁਤ ਸ਼ਰਾਬ ਪੀਂਦਾ ਸੀ। ਜਦੋਂ ਉਸ ਮੁੰਡੇ ਨੂੰ ਆਪਣੇ ਹੈ ਪਿਤਾ ਦਾ ਪਤਾ ਚੱਲਿਆ ਤਾ

ਉਹ ਆਪਣੇ ਪਿਤਾ ਕੋਲ ਗਿਆ। ਮੁੰਡਾ ਨੇ ਦੇਖਦਾ ਹੈ ਕਿ ਉਸ ਦੀ ਪਤਨੀ ਅਤੇ ਉਸ ਦਾ 48 ਸਾਲ ਦਾ ਪਿਤਾ ਦੋਵੇਂ ਵਿਆਹ ਕਰਵਾ ਕੇ ਰੈ ਰਹੇ ਸੀ। ਜਦੋਂ ਉਹ ਮੁੰਡਾ ਦੋਵਾਂ ਨੂੰ ਥਾਣੇ ਲੈ ਕੇ ਜਾਂਦਾ ਹੈ ਤਾਂ ਉਸ ਦੀ ਪਤਨੀ ਕਹਿੰਦੀ ਹੈ ਕਿ ਮੈਂ

ਆਪਣੇ ਦੂਜੇ ਪਤੀ ਦੇ ਨਾਲ ਖੁਸ਼ ਹਾ ਅਤੇ ਮੈ ਇਸ ਦੇ ਨਾਲ ਹੀ ਰਹਾ ਗੀ। ਪੁਲਿਸ ਵਾਲੇ ਹੈ ਉਨ੍ਹਾਂ ਦੋਨਾਂ ਨੂੰ ਵਾਪਿਸ ਭੇਜ ਦਿੰਦੇ ਹਨ। ਮੁੰਡਾ ਉਹ ਦੋਨਾਂ ਨੂੰ ਦੇਖਦਾ ਹੀ ਰਹਿ ਜਾਂਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *