Breaking News

ਦੇਖੋ ਰਹੱਸਮਈ ਤੇ ਖੌਫਨਾਕ ਵੀਡੀਓਜ ਜਿਹਨਾਂ ਨੂੰ ਕੋਈ ਨਹੀ ਦੇਖ ਸਕਦਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀਆਂ ਘ ਟ ਨਾ ਵਾਂ ਜਿਨ੍ਹਾਂ ਵਾਰੀ ਜੂਝ ਕੀ ਤੁਹਾਨੂੰ ਡਰ ਲੱਗਣ ਲੱਗ ਜਾਏਗਾ ਕਿ ਅਜਿਹਾ ਵੀ ਹੋ ਸਕਦਾ ਹੈ ਕਿਉਂਕਿ ਇਸ ਦੇ ਬਾਰੇ ਸਾਇੰਸ ਵੀ ਕੁਝ ਨਹੀਂ ਕਹਿ ਸ ਕੀ ਹੈ।

ਦੋਸਤੋ ਸੀ ਤੁਹਾਨੂੰ ਜਿਹਡ਼ੀਆਂ ਵੀ ਘਟਨਾਵਾਂ ਸਮਝਾ ਰ ਹੇ ਹਾਂ, ਇਨ੍ਹਾਂ ਸਭ ਦੇ ਸਬੂਤ ਲਈ ਤੁਸੀਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ ਅਤੇ ਇਹ ਸਭ ਅਸਲੀ ਹਨ ਇਹ ਕਿਸੇ ਫਿਲਮ ਦੇ ਸੀਨ ਵਿਚੋਂ ਨਹੀਂ ਲਈਆਂ ਗ ਈ ਆਂ।

ਦੋਸਤੋ ਪਹਿਲੀ ਘਟਨਾ ਦੇ ਵਿੱਚ ਇੱਕ ਕਿ ਸਾ ਨ ਜੋ ਕਿ ਆਪਣੀ ਮੋਟਰ ਦੇ ਕਮਰੇ ਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਮੋਟਰ ਨੂੰ ਬੰਦ ਕਰ ਸਕੇ। ਪਰ ਉਹ ਮੋਟਰ ਦੇ ਕਮਰੇ ਦੇ ਦਰਵਾਜ਼ੇ ਨੂੰ ਜਦੋਂ ਦੋ ਤਿੰਨ ਵਾਰ ਧੱਕਾ ਮਾਰਦਾ ਹੈ ਤਾਂ ਉਹ ਨਹੀਂ ਖੁੱ ਦਾ।

ਪਰ ਜਦੋਂ ਜ਼ਿਆਦਾ ਜ਼ੋਰ ਲਗਾਉਂਦਾ ਹੈ ਤਾਂ ਜਦੋਂ ਦਰਵਾਜ਼ਾ ਖੁੱ ਲ੍ਹ ਦਾ ਹੈ ਤਾਂ ਅੰਦਰ ਉਸ ਨੂੰ ਇੱਕ ਚਾਰ ਲੱਤਾਂ ਵਾਲਾ ਇਨਸਾਨ ਦਿਖਾਈ ਦਿੰਦਾ ਹੈ ਜੋ ਕਿ ਬਹੁਤੀ ਖ਼ੌਫਨਾਕ ਸੀ। ਅਤੇ ਉਸ ਨੂੰ ਦੇਖਦਿਆਂ ਸਾਰੀ ਉਥੋਂ ਭੱਜ ਜਾਂ ਦਾ ਹੈ।

ਦੋਸਤੋ ਦੂਸਰੀ ਵੀਡਿਓ ਦੇ ਵਿਚ ਇਕ ਮਹਿਲਾ ਜੋ ਕਿ ਕ ਮ ਰੇ ਵਿਚ ਸੌਂ ਰਹੀ ਸੀ ਅਤੇ ਇਸੇ ਸਮੇਂ ਉਸ ਦਾ ਦਰਵਾਜ਼ਾ ਖੋਲ੍ਹ ਕੇ ਇੱਕ ਅਜਿਹਾ ਜਾਨਵਰ ਆਉਂਦਾ ਹੈ। ਜਿਸ ਦੀਆਂ ਚਾਰ ਲੱਤਾਂ ਸਨ ਸਿਰ ਉੱਤੇ ਬਿਲਕੁਲ ਵੀ ਵਾਲ ਨ ਹੀਂ ਸਨ।

ਅਤੇ ਉਸ ਦੇ ਸਿੰਙ ਵੀ ਲੱਗੇ ਹੋਏ ਸਨ ਫਿਰ ਉਸ ਦੀ ਆਂ ਅੱਖਾਂ ਵੀ ਬਹੁਤ ਵੱਡੀਆਂ ਅਤੇ ਲਾਲ ਸਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *