Monday , August 2 2021
Breaking News

ਕੀ ਸੱਚ ਚ ਹੁੰਦੀ ਹੈ ਡੈਣ ਮਿਲ ਗਿਆ ਸਬੂਤ !

ਕੀ ਸੱਚ ਵਿੱਚ ਹੀ ਡਾਐਨਾ ਹੁੰਦੀਆਂ ਹਨ ਕਿਹਾ ਜਾਂਦਾ ਹੈ ਕਿ ਜਿਹੜੀ ਔਰਤ ਡੈਨ ਬਣਦੀ ਹੈ ਉਹ ਇਸ ਵਜ੍ਹਾ ਕਾਰਨ ਬਣਦੀ ਹੈ ਕਿਉਂਕਿ ਉਸ ਨੂੰ ਸਮਾਜ ਜੀਂਦ ਨੇ ਹੀ ਦਿੰਦਾ ਜਾਪੇ ਉਸ ਨਾਲ ਕੁਝ ਗਲਤ ਹੋਇਆ ਹੁੰਦਾ ਹੈ ਜਿਵੇਂ ਕਿ ਕਈ ਕਈ ਔਰਤਾਂ ਨੂੰ

ਦਹੇਜ ਦੇ ਕਾਰਨ ਸਾੜ ਦਿੱਤਾ ਜਾਂਦਾ ਹੈ ਤੇ ਕਈ ਔਰਤਾਂ ਜਿਵੇਂ ਕਿ ਮਾਂ ਬਣਨ ਵਾਲੀਆਂ ਹੁੰਦੀਆਂ ਹਨ ਉਸ ਟੈਮ ਜੇਕਰ ਮੌਤ ਹੋ ਜਾਂਦੀ ਅਤੇ ਉਹ ਵੀ ਡੈਣ ਹੀ ਦੇ ਰੂਪ ਵਿੱਚ ਆ ਜਾਂਦੀ ਹੈ ਇਸ ਤਰ੍ਹਾਂ ਕਿਹਾ ਜਾਂਦਾ ਹੈ ਕੀ ਜਦੋਂ ਕਿਸੇ ਕੁੜੀ ਨਾਲ ਜ਼ਬਰ ਜਾਤ ਅਤੇ

ਸਮਾਜ ਦੁਆਰਾ ਉਸ ਨੂੰ ਦੁਤਕਾਰਿਆ ਜਾਂਦਾ ਹੈ ਤੇ ਉਹ ਆਖ਼ਿਰ ਵਿੱਚ ਫਾਂਸੀ ਲੈ ਲੈਂਦੀ ਹੈ ਤੇ ਉਹ ਡੈਣ ਦੇ ਰੂਪ ਧਾਰ ਲੈਂਦੀ ਹੈ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਜੇਕਰ ਔਰਤਾਂ ਜਾਂਦੀਆਂ ਸੋਨੀਆ ਹੋਣ ਤੇ ਉਨ੍ਹਾਂ ਤੇ ਕਈ ਤਾਂਤਰਿਕ ਆਪਣੀ ਨਿਗ੍ਹਾ ਟਿਕਾ ਲੈਂਦੇ

ਹਨ ਅਤੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਆਪਣੇ ਨਾਲ ਲੈ ਜਾਂਦੇ ਹਨ ਜਿਸ ਦੁਆਰਾ ਉਹ ਆਪਣਾ ਮੰਤਰ ਸ਼ੁਰੂ ਕਰ ਕੇ ਉਨ੍ਹਾਂ ਤੇ ਉਨ੍ਹਾਂ ਨੂੰ ਆਪਣੇ ਝਾਂਸੇ ਵਿੱਚ ਫਸਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਇੱਥੇ ਤਕ ਮਜਬੂਰ ਕਰਦੇ ਹਨ ਕੀ ਉਹ ਡੈਣ ਬਣ ਜਾ

ਫਿਰ ਉਨ੍ਹਾਂ ਤੋਂ ਆਪ ਦੇ ਹੀ ਬੱਚੇ ਦੀ ਅਤੇ ਪਤੀ ਦੀ ਮੌਤ ਕਰਵਾ ਦਿੰਦੇ ਹਨ ਜਿਸ ਦੁਆਰਾ ਉਹ ਪੂਰੀ ਤਰ੍ਹਾਂ ਡੈਨ ਬਣ ਜਾਂਦੀ ਹੈ ਫਿਰ ਉਹ ਲੋਕਾਂ ਦੇ ਘਰਾਂ ਨੂੰ ਉਜਾੜਨਾ ਸ਼ੁਰੂ ਕਰ ਦਿੰਦੀ ਹੈ ਜਿਵੇਂ ਕਿ ਕਈ ਔਰਤਾਂ ਗੁੱਸੇ ਵਿੱਚ ਜਲਦ ਆ ਜਾਂਦੀਆਂ ਹਨ ਉਨ੍ਹਾਂ ਤੇ ਜਲਦੀ

ਹੀ ਪ੍ਰਭਾਵ ਇਸ ਤਰ੍ਹਾਂ ਪਾਉਂਦੀਆਂ ਹਨ ਕਿ ਉਹ ਉਸ ਡੈਨ ਦੇ ਚੱਕਰ ਵਿੱਚ ਫਸ ਜਾਂਦੀਆਂ ਹਨ ਅਤੇ ਉਹ ਆਪਣੇ ਸ਼ਿਸ਼ ਬਣਾ ਕੇ ਉਨ੍ਹਾਂ ਨੂੰ ਇਹ ਤਾਂਤਰਿਕ ਵਿੱਦਿਆ ਵਿੱਚ ਬਲੀ ਲਈ ਕਹਿੰਦੀਆਂ ਹਨ ਜਿਸ ਦੁਆਰਾ ਉਹ ਬਲੀ ਦਿੰਦੀਆਂ ਹਨ ਅਤੇ ਸਿੱਧੀ ਪ੍ਰਾਪਤ

ਕਰ ਲੈਂਦੀਆਂ ਹਨ ਇਸੇ ਤਰ੍ਹਾਂ ਉਹ ਕਾਫ਼ੀ ਸਾਰੀਆਂ ਸ਼ਕਤੀਆਂ ਪ੍ਰਾਪਤ ਕਰ ਲੈਂਦੀਆਂ ਹਨ ਆਖਿਰ ਉਹ ਇਕ ਸ਼ਕਤੀਸ਼ਾਲੀ ਡੈਨ ਬਣ ਜਾਂਦੀਆਂ ਹਨ ਇਸੇ ਤਰ੍ਹਾਂ ਮਰਦ ਵੀ ਕਰਦੇ ਹਨ ਕਈ ਮਰਦ ਇਸ ਤਰ੍ਹਾਂ ਹਾਦਸੇ ਵਿਚ ਜੇਕਰ ਮਰ ਜਾਂਦੇ ਹਨ ਪੀਰੋ ਡੈਣ

ਵਾਂਗ ਹੀ ਬਣ ਜਾਂਦੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *