Home / ਦੇਸੀ ਨੁਸਖੇ / ਜੇ ਤੁਹਾਨੂੰ ਖੜੇ ਹੁੰਦੇ ਹੀ ਚੱਕਰ ਆਉਦੇ ਹਨ ਬਲੱਡ ਪੈ੍ਸਰ ਹਾਈ ਰਹਿੰਦਾ ਹੈ ਤਾ ਇਹ ਵੀਡੀਓ ਜਰੂਰ ਦੇਖੋ !

ਜੇ ਤੁਹਾਨੂੰ ਖੜੇ ਹੁੰਦੇ ਹੀ ਚੱਕਰ ਆਉਦੇ ਹਨ ਬਲੱਡ ਪੈ੍ਸਰ ਹਾਈ ਰਹਿੰਦਾ ਹੈ ਤਾ ਇਹ ਵੀਡੀਓ ਜਰੂਰ ਦੇਖੋ !

ਅੱਜ ਕੱਲ ਦੀ ਵਿਅਸਤ ਜ਼ਿੰਦਗੀ ਇਸ ਪ੍ਰਕਾਰ ਦੀ ਹੈ ਕਿ ਮਨੁੱਖ ਹਰ ਸਮੇਂ ਸਟਰੈਸ ਵਿੱਚ ਰਹਿੰਦਾ ਹੈ।ਅਜਿਹੀ ਸਥਿਤੀ ਵਿੱਚ ਅੱਜ ਕਲ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ ਘੇਰ ਲਿਆ ਹੈ।ਦੋਸਤੋ ਅਸੀਂ ਅੱਜ ਗੱਲ ਕਰਾਂਗੇ ਹਾਈ ਬਲੱਡ ਪ੍ਰੈੱਸ਼ਰ ਦੀ ਬੀਮਾਰੀ ਬਾਰੇ। ਹਾਈ ਬਲੱਡ

ਪ੍ਰੈਸ਼ਰ ਸਰੀਰ ਦੇ ਵਿੱਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਕਰ ਦਿੰਦੀ ਹੈ।ਇਸ ਨਾਲ ਦਿਲ ਦੇ ਰੋਗ ਪੈਦਾ ਹੋ ਜਾਂਦੇ ਹਨ। ਜੇਕਰ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਹੋ ਜਾਵੇ ਤਾਂ ਹਾਰਟ ਅਟੈਕ,ਦਿਮਾਗ ਦੀ ਨਾੜੀ ਫਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅੱਜ ਅਸੀ ਕੁਝ ਘਰੇਲੂ ਨੁਸਖੇ

ਦੱਸਾਂਗੇ ਜਿਸ ਦਾ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਖਾਣੀ ਛੱਡ ਦੇਵੋਗੇ।ਦੋਸਤੋ ਪਹਿਲਾਂ ਨੁਸਖਾ ਇਸ ਪ੍ਰਕਾਰ ਹੈ ਕਿ ਤੁਸੀਂ ਇੱਕ ਲੋਕੀ ਲੈਣੀ ਹੈ।ਇਸ ਨੂੰ ਤੁਸੀਂ ਛਿਲਕੇ ਦੇ ਸਮੇਤ ਮਿਕਸੀ ਦੀ ਸਹਾਇਤਾ ਦੇ ਨਾਲ ਪੀਸ ਕੇ ਇਸ ਦਾ ਜੂਸ ਕੱਢ ਲੈਣਾ ਹੈ।

ਵਿੱਚ ਤੁਸੀਂ ਤੁਲਸੀ ਦੇ ਪੱਤੇ ਧਨੀਏ ਦੇ ਪੱਤੇ ਜਾਂ ਫਿਰ ਪੁਦੀਨੇ ਦੇ ਪੱਤੇ ਮਿਲਾ ਸਕਦੇ ਹੋ।ਸਵੇਰੇ ਖਾਲੀ ਪੇਟ ਰੋਜ਼ਾਨਾ ਇੱਕ ਮਹੀਨੇ ਤੱਕ ਤੁਸੀਂ ਇਸ ਨੁਸਖ਼ੇ ਦਾ ਸੇਵਨ ਕਰਨਾ ਹੈ।ਤੁਹਾਡੇ ਸਰੀਰ ਵਿੱਚੋਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਿਲਕੁਲ ਹੀ ਖ਼ਤਮ ਹੋ ਜਾਵੇਗੀ।ਦੂਸਰਾ ਨੁਸਖਾ ਇਸ ਪ੍ਰਕਾਰ ਹੈ

ਤੁਸੀਂ ਇੱਕ ਪਿਆਜ ਦਾ ਰਸ ਕੱਢ ਲਵੋ।ਇੱਕ ਚੱਮਚ ਪਿਆਜ਼ ਦੇ ਰਸ ਵਿੱਚ 1 ਚਮਚ ਸ਼ਹਿਦ ਮਿਲਾ ਕੇ ਤੁਸੀਂ ਦਿਨ ਵਿੱਚ ਇੱਕ ਵਾਰ ਇਸ ਦਾ ਜ਼ਰੂਰ ਸੇਵਨ ਕਰੋ।ਅਜਿਹਾ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ।ਇਨ੍ਹਾਂ ਦੋਹਾਂ ਨੁਸਖਿਆਂ ਦੇ ਵਿੱਚੋਂ ਤੁਸੀਂ ਇੱਕ ਨੁਸਖੇ ਨੂੰ ਅਪਣਾ ਸਕਦੇ

ਹੋ ਅਤੇ ਲਗਾਤਾਰ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਵੋ।ਇਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!