Monday , August 2 2021
Breaking News

ਪੁਦੀਨੇ ਦੇ ਇਹ ਗੁਣ ਜਾਣਕੇ ਹੈਰਾਨ ਹੋ ਜਾਵੋਗੇ !

ਦੋਸਤੋ ਪੁਦੀਨਾ ਬਹੁਤ ਹੀ ਗੁਣਕਾਰੀ ਮੰਨਿਆ ਜਾਂਦਾ ਹੈ।ਪੁਰਾਣੇ ਜ਼ਮਾਨੇ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਹੁਣ ਵੀ ਇਸ ਦਾ ਗਰਮੀਆਂ ਦੇ ਮੌਸਮ ਵਿੱਚ ਕਾਫੀ ਜ਼ਿਆਦਾ ਕੀਤਾ ਜਾਂਦਾ ਹੈ। ਗਰਮੀਆਂ ਦੇ ਮੌਸਮ

ਵਿੱਚ ਇਹ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਪੁਦੀਨੇ ਦੇ ਵਿੱਚ ਵਿਟਾਮਿਨ ਏ,ਬੀ,ਸੀ ਅਤੇ ਈ ਹੁੰਦਾ ਹੈ।ਇਸ ਦੇ ਨਾਲ ਇਸ ਵਿੱਚ ਫਾਸਫੋਰਸ ਕੈਲਸ਼ੀਅਮ ਆਇਰਨ ਮੌਜੂਦ ਹੁੰਦਾ ਹੈ।ਪੁਦੀਨੇ ਦਾ ਸੇਵਨ ਕਰਨ ਦੇ ਨਾਲ ਇਹ

ਸਾਰੇ ਤੱਤ ਸਰੀਰ ਨੂੰ ਮਿਲ ਜਾਂਦੇ ਹਨ।ਜੇਕਰ ਤੁਸੀਂ ਪੂਤਨੇ ਦੇ ਪੇਸਟ ਵਿੱਚ ਦਹੀਂ ਮਿਲਾ ਕੇ ਆਪਣੇ ਚੇਹਰੇ ਤੇ ਲਗਾਉਂਦੇ ਹੋ ਤਾਂ ਸਾਡੇ ਚਿਹਰੇ ਤੇ ਦਾਗ ਧੱਬੇ ਖਤਮ ਹੋ ਜਾਂਦੇ ਹਨ।ਪੁਦੀਨਾ ਸਾਡੇ ਚਿਹਰੇ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ ਜੇਕਰ ਸਾਨੂੰ ਪੇਟ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਪੂਦੀਨਾ ਇਸਦੇ ਲਈ ਬਹੁਤ ਹੀ ਕਾਰਗਰ ਸਾਬਿਤ ਹੁੰਦਾ ਹੈ।ਮਿਕਸੀ ਦੇ ਵਿੱਚ ਪੁਦੀਨੇ ਦੇ ਪੱਤੇ 1 ਨਿੰਬੂ ਦਾ ਰਸ, ਭੁੰਨੇ ਜੀਰਾ ਦਾ ਪਾਊਡਰ,ਕਾਲਾ ਨਮਕ ਅਤੇ ਥੋੜ੍ਹਾ

ਜਿਹਾ ਪਾਣੀ ਮਿਲਾ ਕੇ ਜੂਸ ਤਿਆਰ ਕਰ ਲਵੋ।ਇਸ ਨੂੰ ਜੇਕਰ ਤੁਸੀਂ ਸੇਵਨ ਕਰਦੇ ਹੋ ਤਾਂ ਪੇਟ ਦੇ ਵਿੱਚ ਮੌਜੂਦ ਐਸੀਡਿਟੀ ਗੈਸ ਬਦਹਜਮੀ ਦਰਦ ਦੂਰ ਹੋ ਜਾਂਦੇ ਹਨ।ਇਸ ਲਈ ਗਰਮੀ ਦੇ ਮੌਸਮ ਵਿੱਚ ਇਸ ਦਾ ਵਧੇਰੇ ਸੇਵਨ ਕਰਨਾ ਚਾਹੀਦਾ ਹੈ।

ਇਹ ਸਾਡੇ ਸਰੀਰ ਦੇ ਵਿੱਚ ਗਰਮੀ ਨੂੰ ਖਤਮ ਕਰਦਾ ਹੈ।ਸੋ ਦੋਸਤੋ ਪੁਦੀਨੇ ਦੇ ਅਣਗਿਣਤ ਹੀ ਫਾਇਦੇ ਹਨ।ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *