Wednesday , July 28 2021

ਇਸ ਲੜਕੀ ਦੇ ਸਿਰ ਤੇ ਸੀ ਮੌਤ ਪਰ ਅਚਾਨਕ ਕਿਸਮਤ ਨੇ ਦਿਖਾਇਆ ਚਮਤਕਾਰ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਲੜਕੀ ਦੇ ਸਿਰ ਤੇ ਸੀ ਮੌਤ ਪਰ ਕਿਸਮਤ ਨੇ ਇਸ ਨੂੰ ਬਚਾ ਲਿਆ ਇਕ ਲੜਕੀ ਜੋ ਕਿ ਮੋਬਾਇਲ ਫੋਨ ਤੇ ਲੱਗੀ ਸੀ ਇਸੇ ਦੌਰਾਨ ਪਾਣੀ ਕਾਫ਼ੀ ਜ਼ਿਆਦਾ ਗਲੀ ਵਿੱਚ ਭਰਿਆ ਹੋਇਆ ਸੀ

ਜਿਸ ਵਿਚ ਲੜਕੀ ਖੜ੍ਹੀ ਸੀ ਅਤੇ ਆਲੇ ਦੁਆਲੇ ਦੀਵਾਰਾਂ ਬਣੀਆਂ ਹੋਈਆਂ ਸਨ ਜਿਸ ਦੌਰਾਨ ਇੱਕ ਲੜਕਾ ਵੀ ਉੱਥੇ ਮੌਜੂਦ ਸੀ ਉਹ ਪਿੱਛੇ ਨੂੰ ਦੇਖ ਕੇ ਅੱਗੇ ਵੱਲ ਵਧ ਜਾਂਦਾ ਹੈ ਇਸੇ ਦੌਰਾਨ ਲੜਕੀ ਉੱਥੇ ਖੜ੍ਹੀ ਰਹਿੰਦੀ ਹੈ ਅਤੇ ਫੋਨ ਤੇ

ਲੱਗੀ ਹੀ ਰਹਿੰਦੀ ਹੈ ਜਿਸ ਦੌਰਾਨ ਉਸ ਨੂੰ ਥੋੜ੍ਹੀ ਦੇਰ ਹੋ ਜਾਦੀ ਹੈ ਤੇ ਫਿਰ ਉਹ ਜਿੱਥੇ ਲੜਕਾ ਅੱਗੇ ਨੂੰ ਜਾਂਦਾ ਹੈ ਤੇ ਉਸ ਦੇ ਪਿੱਛੇ ਥੋੜੀ ਦੇਰ ਬਾਅਦ ਉਹ ਵੀ ਚਲੀ ਜਾਂਦੀ ਹੈ ਅਤੇ ਲੜਕੀ ਜਿਸ ਤਰ੍ਹਾਂ ਹੀ ਅੱਗੇ ਨੂੰ ਵੱਜਦੀ ਹੈ ਤੇ ਦੀਵਾਰ ਜੋ ਹੁੰਦੀ

ਐ ਉਹ ਉਸੇ ਵਕਤ ਹੀ ਡਿੱਗ ਜਾਦੀ ਹੈ ਜਿੱਥੇ ਲੜਕੀ ਖੜ੍ਹੀ ਸੀ ਇਸ ਨੂੰ ਕਿਸਮਤ ਕਹਿ ਸਕਦੇ ਹਾਂ ਲੜਕੀ ਦੀ ਕਿਸਮਤ ਨੇ ਉਸ ਨੂੰ ਬਚਾ ਲਿਆ ਨਹੀਂ ਤਾਂ ਲੜਕੀ ਹੋਰ ਥੋੜ੍ਹੀ ਦੇਰ ਖੜ੍ਹੀ ਰਹਿੰਦੀ ਤੇ ਦੀਵਾਰ ਉਸ ਉੱਪਰ ਡਿੱਗ ਜਾਣੀ ਸੀ

ਜਿਸ ਦੌਰਾਨ ਲੜਕੀ ਦੀ ਮੌਤ ਹੋ ਜਾਣੀ ਸੀ ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਜੇਕਰ ਕਿਸਮਤ ਸਾਥ ਦੇਵੇ ਤੇ ਫਿਰ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *