Monday , August 2 2021
Breaking News

ਰਾਤ ਨੂੰ ਲਗਾਓ ਸਫੈਦ ਵਾਲਾ ਤੇ ਵਾਲ ਹੋਣਗੇ ਐਨੇ ਕਾਲੇ ਯਕੀਨ ਨਹੀ ਕਰੋਗੇ !

ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਵਾਲਾਂ ਨਾਲ ਸੰਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਨੌਜਵਾਨ ਪੀੜ੍ਹੀ ਦੇ ਵਿੱਚ ਵੀ ਸਫੈਦ ਵਾਲਾ ਦੀ ਸਮੱਸਿਆ ਪੈਦਾ ਹੋ ਰਹੀ ਹੈ।ਦੋਸਤੋ ਇਹ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ ਕਿਉਂਕਿ ਵਾਲ

ਇਨਸਾਨ ਦੀ ਖੂਬਸੂਰਤੀ ਨੂੰ ਦਰਸਾਉਂਦੇ ਹਨ।ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਲਰ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾ ਦੋਸਤੋ ਅਸੀਂ ਇੱਕ ਚੁਕੰਦਰ ਲਵਾਂਗੇ ਅਤੇ ਉਸ ਨੂੰ ਛਿੱਲ

ਕੇ ਕੱਦੂਕਸ ਕਰ ਲਵਾਂਗੇ।ਗੈਸ ਉੱਤੇ ਅਸੀਂ ਇੱਕ ਲੋਹੇ ਦੀ ਕੜਾਹੀ ਰੱਖ ਲਵਾਂਗੇ ਅਤੇ ਉਸ ਵਿੱਚ ਇੱਕ ਗਿਲਾਸ ਪਾਣੀ ਨੂੰ ਗਰਮ ਕਰ ਲਵਾਂਗੇ।ਉਸ ਵਿੱਚ ਕੱਦੂ ਕਸ ਕੀਤਾ ਹੈ ਚੁਕੰਦਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਇੱਕ ਚਮਚ ਆਂਵਲਾ ਪਾਊਡਰ

1 ਚਮਚ ਕਲੋਂਜੀ ਅਤੇ 2 ਚੱਮਚ ਕੌਫੀ ਪਾਊਡਰ ਪਾ ਦੇਵਾਂਗੇ।ਸਾਰੀਆਂ ਚੀਜ਼ਾਂ ਨੂੰ ਅਸੀਂ ਹਲਕੀ ਗੈਸ ਅਤੇ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਤੱਕ ਕਿ ਇਸ ਦਾ ਕਲਰ ਨਾ ਬਦਲ ਜਾਵੇ।ਦੋਸਤੋ ਚੁਕੰਦਰ ਵਾਲਾਂ ਨੂੰ ਬਹੁਤ ਹੀ ਫਾਇਦਾ ਕਰਦਾ ਹੈ ਅਤੇ

ਕੁਦਰਤੀ ਢੰਗ ਦੇ ਨਾਲ ਸਫ਼ੈਦ ਵਾਲਾਂ ਨੂੰ ਛੁਪਾ ਦਿੰਦਾ ਹੈ। ਹੁਣ ਦੋਸਤੋ ਤੁਸੀਂ ਦੇਖੋਗੇ ਕਿ ਇਹ ਇੱਕ ਗਾੜ੍ਹਾ ਪੇਸਟ ਬਣ ਜਾਵੇਗਾ।ਇਸ ਨੂੰ ਪੂਰੀ ਰਾਤ ਲੋਹੇ ਦੀ ਕੜਾਹੀ ਦੇ ਵਿੱਚ ਇੰਝ ਹੀ ਛੱਡ ਦੇਵਾਂਗੇ।ਸਵੇਰੇ ਅਸੀਂ ਇਸ ਨੂੰ ਛਾਣ ਕੇ ਆਪਣੇ ਵਾਲਾਂ ਦੀਆਂ

ਜੜ੍ਹਾਂ ਤੋਂ ਲੈ ਕੇ ਲੰਬਾਈ ਤੱਕ ਲਗਾ ਲਵਾਗੇ।ਜਦੋ ਇਹ ਸੁੱਕ ਜਾਵੇ ਤਾਂ ਅਸੀਂ ਹਰਬਲ ਸ਼ੈਂਪੂ ਦੇ ਨਾਲ ਆਪਣੇ ਵਾਲ ਧੋ ਲੈਣੇ ਹਨ।ਹਫ਼ਤੇ ਦੇ ਵਿੱਚ ਦੋ ਵਾਰ ਇਸ ਨੂੰ ਜ਼ਰੂਰ ਇਸਤੇਮਾਲ ਕਰੋ,ਸਫੈਦ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਇਹ

ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *