Wednesday , July 28 2021

ਇਸ ਲੜਕੀ ਨੇ ਸਰੇਆਮ ਜੋ ਕੀਤਾ ਦੇਖ ਦੰਗ ਰਹਿਜੋਗੇ !

ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਉੱਪਰ ਹਮੇਸ਼ਾ ਕੁਝ ਨਾ ਕੁਝ ਚਲਦਾ ਹੀ ਰਹਿੰਦਾ ਹੈ। ਹਰ ਚੀਜ਼ ਏ ਵਾਇਰਲ ਹੁੰਦੀ ਰਹਿੰਦੀ ਹੈ ਚਾਹੇ ਉਹ ਖਾਣੇ ਦੀ ਬਾਰੀ ਵਿਚ ਹੋਵੇ ਜਾਂ ਫਿਰ ਕੈਮਰੀ ਦੀ ਵਿੱਚ ਕੁਝ ਰਿਕਾਰਡ ਹੋ ਗਿਆ। ਹੋਵੇ ਅੱਜ ਵੀ ਅਸੀਂ ਤੁਹਾਨੂੰ ਕੈਮਰੇ ਦੀ

ਵਿੱਚ ਰਿਕਾਰਡ ਹੋਈ ਇੱਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ। ਦੋਸਤੋ ਅਸਲ ਦੇ ਵਿੱਚ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਨਾ ਕਿਸੇ ਪ੍ਰੇਮੀ ਜੋੜੇ ਦੀ ਕਹਾਣੀ ਵਾਇਰਲ ਹੁੰਦੀ ਹੀ ਰਹਿੰਦੀ ਹੈ। ਅੱਜ ਦੀ ਕਹਾਣੀ

ਵੀ ਬਿਹਾਰ ਤੋਂ ਸਾਹਮਣੇ ਆ ਰਹੀ ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਜਦੋਂ ਇੱਕ ਆਦਮੀ ਜੋ ਕਿ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ। ਉਹ ਆਪਣੀ ਵਿਆਹੇ ਜੀਵਨ ਤੋਂ ਦੁਖੀ ਸੀ ਜਿਸ ਕਾਰਨ ਉਹ ਹੌਲੀ ਹੌਲੀ ਕਿਸੇ ਹੋਰ ਗ਼ੈਰ ਔਰਤ

ਦੇ ਨਾਲ ਪ੍ਰੇਮ ਸੰਬੰਧ ਬਣਾ ਲੈਂਦਾ ਹੈ। ਪ੍ਰੇਮ ਸਬੰਧ ਬਣਨ ਤੋਂ ਬਾਅਦ ਉਹ ਦੋਵੇਂ ਇਕੱਠੇ ਮਿਲਦੇ ਰਹਿੰਦੇ ਸਨ ਤੇ ਘੁੰਮਦੇ ਵੀ ਸਨ। ਇਸ ਗੱਲ ਦੀ ਭਿਣਕ ਹੌਲੀ ਹੌਲੀ ਉਸ ਦੀ ਪਤਨੀ ਨੂੰ ਲੱਗ ਗਈ। ਇੱਕ ਦਿਨ ਜਦੋਂ ਇਕ ਜ਼ਰੂਰੀ ਕੰਮ ਕਹਿ ਕੇ ਪਤੀ

ਘਰੋਂ ਬਾਹਰ ਚਲਾ ਗਿਆ ਤਾਂ ਪਤਨੀ ਨੇ ਵਿਵਸਥਾ ਪਿੱਛਾ ਕੀਤਾ। ਅਤੇ ਅੱਗੇ ਜਾ ਕੇ ਜਦੋਂ ਉਹ ਆਪਣੀ ਪ੍ਰੇਮਿਕਾ ਨੂੰ ਮਿਲਿਆ ਅਤੇ ਉਸਦੇ ਨਾਲ ਘੁੰਮ ਰਿਹਾ ਸੀ। ਤਾਂ ਪਤਨੀ ਨੇ ਰੰਗੇ ਹੱਥੀਂ ਫੜ ਕੇ ਉਸ ਦਾ ਸੜਕ ਉਤੇ ਹੀ ਕੁਟਾਪਾ ਲਾਉਣਾ ਸ਼ੁਰੂ

ਕਰ ਦਿੱਤਾ। ਅਤੇ ਉਸ ਦੀ ਪ੍ਰੇਮਿਕਾ ਨੂੰ ਵੀ ਫੜ ਕੇ ਉਸ ਦੀ ਵੀ ਚਪੇੜਾਂ ਧਰ ਦਿੱਤੀਆਂ। ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚੋਂ ਮਿਲੀ ਹੈ। ਵਧੇਰੇ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *