Wednesday , July 28 2021

ਜਿੰਦਗੀ ਚ ਦੁਬਾਰਾ ਕਦੇ ਨਹੀ ਹੋਵੇਗਾ ਬੀਪੀ !

ਦੋਸਤੋ ਅੱਜ ਕੱਲ੍ਹ ਦੀ ਵਿਅਸਤ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਕਈ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਹਨ।ਜਿਨ੍ਹਾਂ ਵਿੱਚੋਂ ਇਕ ਹੈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ।ਦੋਸਤੋ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਜ਼ਿਆਦਾ ਸਟਰੈੱਸ ਕਾਰਨ

ਹੋ ਸਕਦੀ ਹੈ।ਦੋਸਤੋ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਇਨਸਾਨ ਨੂੰ ਕਾਫੀ ਪਰੇਸ਼ਾਨ ਕਰਦੀ ਹੈ।ਦੋਸਤੋ ਜੇਕਰ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਰੋਜ਼ਾਨਾ ਖਾਲੀ ਪੇਟ ਤਿਰਫਲਾ ਚੂਰਨ ਦਾ ਸੇਵਨ ਕਰਨਾ

ਸ਼ੁਰੂ ਕਰ ਦੇਵੋ।ਇਹ ਹਰੜ ਆਵਲੇ ਆਦਿ ਚੀਜ਼ਾਂ ਤੋ ਤਿਆਰ ਕੀਤਾ ਜਾਂਦਾ ਹੈ।ਇੱਕ ਗਿਲਾਸ ਗੁਣਗੁਣੇ ਪਾਣੀ ਦੇ ਨਾਲ ਤੁਸੀਂ ਇੱਕ ਚਮਚ ਤ੍ਰਿਫਲਾ ਪਾਊਡਰ ਦਾ ਸੇਵਨ ਕਰਨਾ ਹੈ।ਇਸ ਨੂੰ ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਵੀ ਸੇਵਨ ਕਰ

ਸਕਦੇ ਹੋ।ਇਸ ਦੇ ਨਾਲ ਤੁਹਾਡੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਕੰਟਰੋਲ ਵਿੱਚ ਆ ਜਾਵੇਗੀ।ਇਸ ਤੋਂ ਇਲਾਵਾ ਦੋਸਤੋ ਆਯੁਰਵੈਦ ਦੇ ਵਿੱਚ ਮੇਥੀ ਦਾਣਾ ਅਤੇ ਅਜਵਾਇਣ ਹਾਈ ਬਲੱਡ ਪ੍ਰੈਸ਼ਰ ਨੂੰ ਖਤਮ ਕਰਨ ਵਿੱਚ ਸਹਾਇਕ ਮੰਨੀਆ

ਜਾਂਦੀਆਂ ਹਨ। ਇੱਕ ਗਿਲਾਸ ਵਿੱਚ ਮੇਥੀ ਦਾਣਾ ਅਤੇ ਅਜਵਾਇਣ ਨੂੰ ਰਾਤ ਦੇ ਸਮੇਂ ਭਿਉਂ ਕੇ ਰੱਖ ਲਵੋ ਅਤੇ ਸਵੇਰੇ ਇਸ ਪਾਣੀ ਨੂੰ ਛਾਣ ਕੇ ਤੁਸੀਂ ਸੇਵਨ ਕਰ ਲੈਣਾ ਹੈ। ਇਸ ਦੇ ਨਾਲ ਹੀ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਆ

ਜਾਵੇਗਾ।ਸੋ ਦੋਸਤੋ ਜੇਕਰ ਤੁਸੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਇਹਨਾਂ ਨੁਸਖਿਆਂ ਨੂੰ ਜ਼ਰੂਰ ਅਜ਼ਮਾ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *