Wednesday , July 28 2021

ਸੈਲਰੀ ਦੁੱਗਣੀ ਕਰਨ ਦਾ ਲਾਲਚ ਦੇਕੇ ਲੈ ਗਿਆ ਬੌਸ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਛੱਤੀਸਗਡ਼੍ਹ ਤੋਂ ਰਹੀ ਤਾਜ਼ਾ ਖ਼ਬਰ ਛੱਤੀਸਗੜ੍ਹ ਤੂੰ ਆ ਰਹੀ ਹੈ ਜਿਥੇ ਇੱਕ ਆਦਮੀ ਆਪਣੀ ਸਰਕਾਰੀ ਨੌਕਰੀ ਕਰਦਾ ਸੀ। ਹੁਣ ਉਸ ਦੀ ਸਰਕਾਰੀ ਨੌਕਰੀ ਖ਼ਤਮ ਹੋਈ ਤਾਂ ਉਹ ਆਪਣੇ ਘਰ

ਵਾਪਸ ਚਲਾ ਗਿਆ। ਪਰ ਉਸ ਦਾ ਲੜਕਾ ਅਤੇ ਲੜਕੀ ਉੱਥੇ ਰਹਿ ਕੇ ਹੀ ਪੜ੍ਹਾਈ ਕਰਦੇ ਸਨ ਅਤੇ ਉੱਥੇ ਹੀ ਕੰਮ ਵੀ ਕਰਦੇ ਸਨ। ਇੱਕ ਟਰਾਂਸਪੋਰਟ ਕੰਪਨੀ ਦੀ ਵਿੱਚ ਉਸ ਦੀ ਲੜਕੀ ਕੰਮ ਕਰਦੀ ਸੀ। ਅਤੇ ਇੱਕ ਦਿਨ ਉਸ ਦੇ ਬੌਸ ਨੇ

ਜਦੋਂ ਉਸ ਲੜਕੀ ਨੂੰ ਇਹ ਲਾਲਚ ਦਿੱਤੀ। ਕਿ ਉਸ ਦੀ ਤਨਖਾਹ ਦੁੱਗਣੀ ਕਰਦਿਆਂ ਹੋਟਲ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਉਸ ਨੇ ਲੜਕੀ ਨੂੰ ਨਸ਼ੀਲੀ ਪਦਾਰਥਾਂ ਦਿੱਤੀ ਅਤੇ ਉਸਦੀ ਨਾਲ ਰੇਪ ਕੀਤਾ। ਇਸਤੋਂ ਬਾਅਦ ਉਸ ਨੂੰ ਤੜਫਦੀ ਹੋਈ

ਹੀ ਹੋਟਲ ਵਿੱਚ ਛੱਡ ਦਿੱਤਾ। ਕੁਝ ਸਮੇਂ ਬਾਅਦ ਜਦੋਂ ਲੜਕੀ ਆਪਣੇ ਆਪ ਨੂੰ ਸਾਂਭਦੀ ਹੈ। ਤਾਂ ਉਹ ਸਿੱਧੀ ਪੁਲੀਸ ਸਟੇਸ਼ਨ ਜਾਂਦੀ ਹੈ। ਪਰ ਟਰਾਂਸਪੋਰਟਰ ਦੀ ਪਹੁੰਚ ਕਾਰਨ ਪੁਲੀਸ ਉਸ ਦੀ ਰਿਪੋਰਟ ਦਰਜ ਨਹੀਂ ਕਰਦੀ। ਇਸ ਤੋਂ

ਬਾਅਦ ਉਹ ਆਪਣੇ ਘਰ ਚਲੀ ਜਾਂਦੀ ਹੈ। ਅਤੇ ਉਸ ਦੇ ਮਨ ਵਿੱਚ ਹਮੇਸ਼ਾਂ ਇਹ ਗੱਲ ਆਉਂਦੀ ਰਹਿੰਦੀ ਸੀ ਫਿਰ ਇੱਕ ਦਿਨ ਉਹ ਮਹਿਲਾ ਥਾਣੇ ਵਿੱਚ ਗਈ। ਅਤੇ ਉੱਥੇ ਉਸ ਨੇ ਸ਼ਿਕਾਇਤ ਦਰਜ ਕਰਵਾਈ ਹੁਣ ਪੁਲਸ ਦੀ ਐੱਫ ਆਈ

ਆਰ ਦਰਜ ਕਰ ਲਈ ਗਈ ਹੈ। ਅੱਗੇ ਕੀ ਵਾਪਰਿਆ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *