Tuesday , July 27 2021

ਲੜਕੀ ਦੀ ਸਰਮਨਾਕ ਹਰਕਤ ਦੇਖ ਲੋਕਾ ਦੇ ਮੂੰਹ ਅੱਡੇ ਰਹਿ ਗਏ !

ਦੋਸਤੋ ਅੱਜਕੱਲ੍ਹ ਦੀ ਸਮਾਜ ਵਿਚ ਕੋਈ ਵੀ ਕੁੜੀਆਂ ਨੂੰ ਮੁੰਡਿਆਂ ਤੋਂ ਹਟ ਨਹੀਂ ਸਮਝਦਾ। ਪਰ ਅੱਜ ਅਸੀਂ ਤੁਹਾਨੂੰ ਕੁੜੀਆਂ ਦੀਆਂ ਕੁਝ ਅਜਿਹੀਆਂ ਗਲਤੀਆਂ ਬਾਰੇ ਦੱਸਣ ਜਾ ਰਹੇ ਹਾਂ। ਕਿਉਂਕਿ ਕੈਮਰੇ ਵਿਚ ਰਿਕਾਰਡ ਹੋ ਗਈਆਂ ਅਤੇ ਇਨ੍ਹਾਂ ਨੂੰ

ਦੇਖ ਕੇ ਤੁਸੀਂ ਵੀ ਹੱਸਣ ਲਈ ਮਜਬੂਰ ਹੋ ਜਾਉਗੇ। ਕਿ ਦੇਸ਼ ਦੀ ਸਭ ਤੋਂ ਪਹਿਲੀ ਘਟਨਾ ਦੇ ਵਿੱਚ ਇੱਕ ਚੌਕ ਜਿੱਥੇ ਕਿ ਬਹੁਤ ਰੱਸ਼ ਸੀ। ਉੱਥੋਂ ਇਕ ਲੜਕੀ ਜਦੋਂ ਇਕ ਸਕੂਟਰੀ ਪਾਰ ਕਰਾ ਰਹੀ ਸੀ। ਤਾਂ ਉਹ ਪਹਿਲਾਂ ਇਕ ਆਦਮੀ ਦੇ ਵਿੱਚ ਹੌਲੀ

ਜਿਹੀ ਇੱਕ ਸਕੂਟਰੀ ਮਾਰ ਦਿੰਦੀ ਹੈ। ਇਸ ਤੋਂ ਬਾਅਦ ਉਹ ਆਦਮੀ ਕਹਿੰਦਾ ਹੈ ਕਿ ਸ਼ਾਇਦ ਗਲਤੀ ਨਾਲ ਹੋ ਗਿਆ ਹੋਵੇ। ਅਤੇ ਉਹ ਉਸ ਨੂੰ ਬਿਨਾਂ ਕੁਝ ਕਹੇ ਹੀ ਚਲਾ ਜਾਂਦਾ ਹੈ। ਰਸਤੇ ਦੇ ਗੱਭੇ ਉਹ ਕੁੜੀ ਉਸ ਦੇ ਵਿੱਚ ਫਿਰ ਤੋਂ

ਸਕੂਟਰੀ ਮਾਰ ਦਿੰਦੀ ਹੈ। ਇਸ ਤੋਂ ਬਾਅਦ ਉਹ ਆਦਮੀ ਥੋੜ੍ਹਾ ਭਟਕਦਾ ਹੈ ਅਤੇ ਉਸ ਨੂੰ ਕਹਿੰਦਾ ਹੈ। ਕਿ ਉਹ ਧਿਆਨ ਨਾਲ ਸਕੂਟਰੀ ਚਲਾ ਵੀ ਇਸ ਗੱਲ ਦਾ ਸ਼ਾਇਦ ਉਸ ਲੜਕੀ ਨੂੰ ਗੁੱਸਾ ਲੱਗਾ ਅਤੇ ਉਸ ਨੇ ਜਦੋਂ ਤੀਸਰੀ

ਵਾਰੀ ਸਕੂਟਰੀ ਚਲਾਈ ਤਾਂ ਉਸ ਆਦਮੀ ਦੇ ਵਿੱਚ ਇੰਨੀ ਜ਼ੋਰ ਦੇ ਨਾਲ ਸਕੂਟਰੀ ਮਾਰੀ ਕਿ ਆਦਮੀ ਤਾਂ ਡਿੱਗ ਗਿਆ। ਅਤੇ ਆਪ ਵੀਹ ਇੱਕ ਨਾਲੀ ਦੇ ਵਿਚ ਜਾ ਕੇ ਸਕੂਟਰੀ ਸਣੇ ਡਿੱਗ ਗਈ। ਇਸ ਬਾਰੇ ਹੋਰ ਜਾਣਕਾਰੀ

ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *