Wednesday , July 28 2021

ਲੜਕੀ ਨੇ ਸਰੇਆਮ ਕੀਤੀ ਅਜਿਹੀ ਹਰਕਤ ਫਿਰ ਹੋਇਆ ਇਹ ਹਾਲ !

ਦੋਸਤੋ ਅੱਜਕੱਲ੍ਹ ਕੁਝ ਨਾ ਕੁਝ ਕੈਮਰੇ ਵਿਚ ਰਿਕਾਰਡ ਹੁੰਦਾ ਹੀ ਰਹਿੰਦਾ ਹੈ। ਕਿ ਅਸੀਂ ਸਭ ਲੋਕ ਇਨ੍ਹਾਂ ਕੁਝ ਕੁ ਲੋਕਾਂ ਦੀਆਂ ਗਲਤੀਆਂ ਨੂੰ ਦੇਖ ਦੇਖ ਕੇ ਹਮੇਸ਼ਾਂ ਸਦੀਵੀ ਰਹਿੰਦੇ ਹਾਂ। ਕੁਝ ਲੋਕਾਂ ਦੀਆਂ ਗ਼ਲਤੀਆਂ ਦੇ ਨਾਲ ਮਿਲੀ ਉਨ੍ਹਾਂ ਨੂੰ ਨਾਲ

ਲੱਗਦੀ ਸਜਾ ਦੀ ਪਾਰੀ ਵਿਚ ਕੁਝ ਘਟਨਾਵਾਂ ਦੱਸਣ ਜਾ ਰਹੇ ਹਾਂ। ਦੋਸਤੋ ਸਭ ਤੋਂ ਪਹਿਲੀ ਘਟਨਾ ਦੇ ਵਿੱਚ ਇੱਕ ਲੜਕਾ ਜਦੋਂ ਸਬਜ਼ੀ ਬਣਾ ਰਿਹਾ ਸੀ। ਤਾਂ ਉਹ ਦੁੱਲੇ ਉੱਤੇ ਸਬਜ਼ੀ ਨੂੰ ਬਣਾ ਰਿਹਾਂ ਸੀਏਸੀ ਸਮੇਂ ਜਦੋਂ ਉਸ ਨੂੰ ਹੋਰ ਲੱਕੜੀਆਂ

ਦੀ ਲੋੜ ਪੈਂਦੀ ਹੈ। ਤਾਂ ਉਹ ਇੱਕ ਵੱਡੀ ਲੱਕੜ ਲੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਲੱਕੜੀ ਨੂੰ ਤੋੜਨ ਦੇ ਲਈ ਬਹੁਤ ਗ਼ਲਤ ਢੰਗ ਵਰਤ ਰਿਹਾ ਸੀ ਜਿਸ ਕਾਰਨ ਜਿਵੇਂ ਹੀ ਲੱਥਣੀ ਚੁੱਕਦੀ ਹੈ। ਤਾਂ ਉਸ ਦਾ ਪੈਰ ਚੁੱਲ੍ਹੇ ਵਿੱਚ ਵੱਜਦਾ ਹੈ

ਜਿਸ ਕਾਰਨ ਚੂਲਾ ਟੁੱਟ ਜਾਦਾ ਹੈ ਤੇ ਸਬਜ਼ੀ ਵਾਲੀ ਕਢਾਈ ਹੇਠਾਂ ਡਿੱਗ ਜਾਦੀ ਹੈ। ਜਿਸ ਕਾਰਨ ਉਸ ਦੀ ਸਾਰੀ ਮਿਹਨਤ ਖਰਾਬ ਹੋ ਜਾਂਦੀ ਹੈ। ਇਸ ਤੋਂ ਅੱਗੇ ਕੀ ਵਾਪਰਦਾ ਹੈ ਇਹ ਜਾਣਨ ਲਈ ਹਿੜ ਟੀ ਵੀਡੀਓ ਨੂੰ ਜਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *