Monday , August 2 2021
Breaking News

ਸਿਰਫ 30 ਮਿੰਟ ਚ ਕਬਜ ਹੋਵੇਗਾ ਗਾਇਬ !

ਦੋਸਤੋ ਪੇਟ ਦੀਆਂ ਸਮੱਸਿਆਵਾਂ ਇਨਸਾਨ ਨੂੰ ਕਾਫੀ ਪਰੇਸ਼ਾਨੀ ਦਿੰਦੀਆਂ ਹਨ।ਜੇਕਰ ਪੇਟ ਸਹੀ ਤਰੀਕੇ ਦੇ ਨਾਲ ਸਾਫ ਨਾ ਹੋਵੇ ਸਾਡਾ ਪੂਰਾ ਦਿਨ ਬੇਕਾਰ ਹੋ ਜਾਂਦਾ ਹੈ।ਪੇਟ ਦੇ ਵਿੱਚ ਮੌਜੂਦ ਬੇਲੋੜੇ ਪਦਾਰਥ ਕਬਜ਼ ਅਤੇ ਐਸੀਡਿਟੀ ਨੂੰ ਪੈਦਾ ਕਰਦੇ ਹਨ।

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖੇ ਦੱਸਾਂਗੇ ਜਿਸ ਦਾ ਸੇਵਨ ਕਰਦੇ ਅਤੇ 30 ਮਿੰਟ ਦੇ ਵਿੱਚ ਹੀ ਆਪਣਾ ਪੇਟ ਸਾਫ਼ ਕਰ ਸਕਦੇ ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ ਤਸਲੇ ਦੇ ਵਿੱਚ 1 ਗਿਲਾਸ ਪਾਣੀ ਨੂੰ ਗਰਮ ਕਰੋ।

ਉਸ ਵਿੱਚ 2 ਚੱਮਚ ਸੌਂਫ ਮਿਲਾ ਕੇ ਪਾਣੀ ਨੂੰ ਚੰਗੀ ਤਰ੍ਹਾਂ ਰਿੰਨ੍ਹ ਲੱਵੋ। ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਨੂੰ ਥੋੜ੍ਹਾ ਠੰਡਾ ਕਰਕੇ ਛਾਣ ਲਵੋ।ਇਸ ਵਿੱਚ 1 ਚਮਚ ਅਰੰਡੀ ਦਾ ਤੇਲ ਮਿਕਸ ਕਰ ਲਵੋ।ਇਸ ਨੁਸਖੇ ਨੂੰ ਚੰਗੀ ਤਰ੍ਹਾਂ

ਮਿਕਸ ਕਰਕੇ ਤੁਸੀਂ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ।ਤੀਹ ਮਿੰਟ ਦੇ ਵਿੱਚ ਹੀ ਤੁਹਾਡਾ ਪੇਟ ਸਾਫ਼ ਹੋ ਜਾਵੇਗਾ ਅਤੇ ਕਬਜ਼ ਐਸੀਡਿਟੀ ਤੋਂ ਰਾਹਤ ਮਿਲ ਜਾਵੇਗੀ।ਇਸ ਨੁਸਖੇ ਨੂੰ ਤੁਸੀਂ ਕਿਸੇ ਵੀ ਸਮੇਂ ਇਸਤੇਮਾਲ ਕਰ ਸਕਦੇ ਹੋ

ਅਤੇ ਇਹ ਬਹੁਤ ਹੀ ਕਾਰਗਰ ਨੁਸਖਾ ਹੈ।ਸੋ ਆਪਣੇ ਪੇਟ ਨੂੰ ਸਾਫ ਕਰਨ ਦੇ ਲਈ ਇਸ ਨੁਸਖ਼ੇ ਨੂੰ ਅਪਣਾਓ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *