Monday , August 2 2021
Breaking News

ਦਿਉਰ ਭਾਬੀ ਦੇ ਸੀ ਨਾਜਾਇਜ ਸੰਬੰਧ ਕਮਰੇ ਚ ਕਰਤਾ ਕਾਡ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਯੂਪੀ ਤੋਂ ਆ ਰਹੀ ਤਾਜ਼ਾ ਖ਼ਬਰ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਘਰ ਦੇ ਵਿੱਚ ਜਦੋਂ ਇੱਕ ਜੇਠ ਅਤੇ ਉਸ ਦੀ ਭਾਬੀ ਇਕੱਲੇ ਸਨ ਤਾਂ ਉਹ ਦੋਵੇਂ ਇਕ ਦੂਸਰੇ ਨੂੰ ਪਿਆਰ ਕਰ ਰਹੇ ਸਨ।

ਇਸ ਸਮੇਂ ਕੁਝ ਸਮੇਂ ਬਾਅਦ ਉੱਥੇ ਬਹੁਤ ਸਾਰੀਆਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਇੱਥੇ ਕੀ ਵਾਪਰਦਾ ਹੈ। ਆਓ ਜਾਣਦੇ ਹਾਂ, ਦੋਸਤੋ ਅਸਲ ਦੇ ਵਿਚ ਸੋਨੂੰ ਨਾਂ ਦਾ ਇੱਕ ਲੜਕਾ ਜੋਕੀ ਆਪਣੀ ਭਾਬੀ ਦੀ ਨਾਲ ਪਿਆਰ ਕਰਦਾ ਸੀ

ਅਤੇ ਉਹ ਦੋਵੇਂ ਉਸ ਦੀ ਮਿੱਟੀ ਗੱਲਾਂਬਾਤਾ ਵੀ ਕਰਦੇ ਰਹਿੰਦੇ ਸਨ। ਇਸੇ ਸਮੇਂ ਇੱਕ ਵਾਰ ਜਦੋਂ ਉਸ ਦੇ ਘਰਵਾਲਿਆਂ ਨੇ ਉਸ ਨੂੰ ਪੜ੍ਹ ਲਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਦਿੱਤੀ ਅਤੇ ਦੂਰ ਦੂਰ ਰਹਿਣ ਲਈ ਕਿਹਾ। ਪਰ ਉਨ੍ਹਾਂ ਤੇ ਕੋਈ ਅਸਰ

ਨਾ ਹੋਇਆ ਅਤੇ ਉਹ ਦੋਵੇਂ ਫਿਰ ਵੀ ਨੇੜੇ ਨੇੜੇ ਹੀ ਰਹਿੰਦੇ ਸਨ। ਇਸ ਤੋਂ ਦਸ ਦਿਨ ਬਾਅਦ ਉਸ ਦੇ ਘਰਵਾਲੇ ਨੇ ਉਨ੍ਹਾਂ ਦੋਵਾਂ ਨੂੰ ਫਿਰ ਤੋਂ ਰੰਗੇ ਹੱਥੀਂ ਫੜ ਲਿਆ ਇਸ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਮਿਲ ਕੇ ਸੋਨੂੰ ਨੂੰ ਬਹੁਤ ਕੁੱਟਿਆ ਤੇ ਉਸ ਤੋਂ

ਬਾਅਦ ਸੋਨੂੰ ਨੇ ਕਿਹਾ ਕਿ ਉਹ ਜਲਦੀ ਹੀ ਇਸ ਨੇ ਕਿੱਸਾ ਖ਼ਤਮ ਕਰ ਦੇਵੇਗਾ। ਪਰ ਇਸ ਗੱਲ ਦੀ ਕਿਸੇ ਨੂੰ ਚੰਗੀ ਤਰ੍ਹਾਂ ਸਮਝ ਨਾ ਲੱਗੀ ਅਤੇ ਉਨ੍ਹਾਂ ਨੇ ਉਨ੍ਹਾਂ ਦੋਵਾਂ ਨੂੰ ਇੰਜ ਹੀ ਜਾਣ ਦਿੱਤਾ। ਇਸ ਤੋਂ ਬਾਅਦ ਜਦੋਂ ਇਕ ਦਿਨ ਉਹ ਦੋਵੇਂ ਸੰਬੰਧ ਬਣਾ ਰਹੇ ਸਨ

ਤਾਂ ਉਨ੍ਹਾਂ ਨੂੰ ਫਿਰ ਉਨ੍ਹਾਂ ਦੇ ਪਰਿਵਾਰ ਨੇ ਰੰਗੇ ਹੱਥੀ ਫੜ ਲਿਆ। ਇਸ ਤੋਂ ਬਾਅਦ ਸੋਨੂੰ ਨੇ ਬੰਦੂਕ ਕੱਢੀ ਅਤੇ ਆਪਣੇ ਘਰ ਦੇ ਸਾਰੇ ਮੈਂਬਰਾਂ ਨੂੰ ਗੋਲ਼ੀ ਮਾਰ ਦਿੱਤੀ। ਇਸ ਤੋਂ ਵੇਖੀ ਵਾਪਰਿਆ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *