Monday , August 2 2021
Breaking News

ਘਰ ਚ ਫਿਟਕਰੀ ਦਾ ਟੁਕੜਾ ਛਿਪਾ ਦਿਓ ਇਸ ਜਗਾ ਫਿਰ ਦੇਖਿਓ !

ਘਰ ਵਿੱਚ ਫਟਕੜੀ ਦਾ ਟੁਕੜਾ ਛਿਪਾ ਦੋ ਧਨ ਬਟੋਰ ਨਹੀਂ ਪਾਏ ਗਏ ਦੋਸਤੋ ਫਟਕੜੀ ਦੇ ਬਹੁਤ ਸਾਰੇ ਉਪਾਅ ਹਨ ਜਿਸ ਨੂੰ ਤੁਸੀਂ ਕਰੋਗੇ ਤੇ ਇਸ ਦਾ ਰਿਜ਼ਲਟ ਜਲਦੀ ਹੀ ਪਾ ਲਵੇ ਇਸੇ ਤਰ੍ਹਾਂ ਦੋਸਤੋ ਜੇਕਰ ਕਿਸੇ ਨੂੰ ਨਜ਼ਰ ਲੱਗੀ ਹੋਵੇ ਜਾਂ ਕਹਿ ਲਓ

ਕਿ ਤੁਹਾਡੇ ਬੱਚੇ ਨੂੰ ਹੀ ਨਜ਼ਰ ਲੱਗੀ ਹੋਵੇ ਤੇ ਤੁਸੀਂ ਇਹ ਫਟਕੜੀ ਦਾ ਟੁਕੜਾ ਲੈ ਕੇ ਉਸ ਤੋਂ ਸੱਤ ਵਾਰ ਵਾਰਨਰ ਅਤੇ ਫਿਰ ਬਾਹਰ ਸੁੱਟ ਦੇਣਾ ਇਸ ਤਰ੍ਹਾਂ ਉਸ ਦੀ ਨਜ਼ਰ ਉੱਤਰ ਜਾਵੇਗੀ ਜੇਕਰ ਦੋਸਤੋ ਕਿਸੇ ਨੂੰ ਖਾਂਦਿਆਂ ਨਜ਼ਰ ਲੱਗੀ ਹੋਵੇ ਤੇ ਉਹ ਖਾਣਾ ਛੱਡ ਦੇਵੇ ਤੇ

ਉਸ ਤੋਂ ਵੀ ਏ ਫਟਕੜੀ ਦਾ ਟੁਕੜਾ ਸੱਤ ਵਾਰੀ ਲੈ ਕੇ ਵਾਰ ਦੇਣਾ ਤੇ ਬਾਅਦ ਵਿਚ ਉਸ ਨੂੰ ਬਾਹਰ ਸੁੱਟ ਦੇਣਾ ਇਸ ਤਰ੍ਹਾਂ ਉਹ ਫਿਰ ਮੁੜ ਦੁਬਾਰਾ ਖਾਣ ਲੱਗ ਪਏ ਅਤੇ ਜੈਲਲਿਤਾ ਨੂੰ ਜਲਦ ਹੀ ਮਿਲ ਜਾਵੇਗਾ ਦੋਸਤੋ ਜੇਕਰ ਤੁਹਾਡੇ ਘਰ ਵਿਚ ਨੈਗੇਟਿਵ ਸ਼ਕਤੀਆਂ ਦਾ

ਵਾਸ ਹੈ ਤਾਂ ਤੁਸੀਂ ਇਸ ਤਰ੍ਹਾਂ ਫਟਕੜੀ ਦੇ ਟੁਕੜਿਆਂ ਨੂੰ ਆਪਣੇ ਘਰ ਵਿੱਚ ਰੱਖਣਾ ਤੇ ਇਸ ਦਾ ਰਿਜ਼ਲਟ ਤੁਹਾਨੂੰ ਜਲਦ ਹੀ ਮਿਲ ਜਾਵੇਗਾ ਦੋਸਤੋ ਜੇਕਰ ਤੁਸੀ ਗ੍ਰਹਿ ਦਿਸ਼ਾ ਤੋਂ ਪਰੇਸ਼ਾਨ ਹੋ ਅਤੇ ਇਸ ਦਾ ਉਪਾਅ ਲੱਭਣਾ ਚਾਹੁੰਦੇ ਹੋ ਤਾਂ ਇਹ ਫਟਕੜੀ ਦਾ ਟੁਕੜਾ

ਜਾਂ ਫਟਕੜੀ ਨੂੰ ਪਾਣੀ ਵਿੱਚ ਪਾ ਕੇ ਉਸ ਦਾ ਇਸ਼ਨਾਨ ਕਰ ਲਵੋ ਫਿਰ ਤੁਹਾਨੂੰ ਇਸ ਦਾ ਜਲਦ ਹੀ ਫ਼ਾਇਦਾ ਮਿਲ ਜਾਵੇਗਾ ਦੋਸਤੋ ਜੇਕਰ ਤੁਸੀਂ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਚਾਹੁੰਦੇ ਹੋ ਤੇ ਉਹ ਤੁਹਾਡੇ ਵੱਲ ਮੂੰਹ ਵੀ ਨਹੀਂ ਕਰ ਰਿਹਾ ਤੇ ਫਟਕੜੀ ਦੇ ਪਾਊਡਰ

ਨਾਲ ਦੰਦਾਂ ਦੀ ਮਸਾਜ ਕਰ ਕੇ ਜਾਣਾ ਤੁਹਾਨੂੰ ਇਸ ਦਾ ਰਿਜ਼ਲਟ ਜਲਦ ਹੀ ਮਿਲ ਜਾਵੇਗਾ ਤੁਸੀਂ ਹਮੇਸ਼ਾ ਆਪਣੇ ਕਮਰਿਆਂ ਵਿੱਚ ਜਾ ਸੋਫੇ ਦੀ ਗੱਦੀ ਦੇ ਥੱਲੇ ਫਟਕੜੀ ਦਾ ਟੁਕੜਾ ਰੱਖ ਦੇਣਾ ਤੇ ਜੋ ਵੀ ਤੁਹਾਡੇ ਘਰ ਵਿਅਕਤੀ ਆਉਂਦਾ ਹੈ ਜਾਂ ਕੋਈ ਰਿਸ਼ਤੇਦਾਰ

ਜੇ ਕੋਈ ਬੁਰੀ ਨਜ਼ਰ ਨਾਲ ਤੁਹਾਡੇ ਘਰ ਨੂੰ ਜਾ ਤੁਹਾਡੇ ਤੇ ਨਜ਼ਰ ਰੱਖਦਾ ਹੈ ਤਾਂ ਉਸ ਦੀ ਬੁਰੀ ਨਜ਼ਰ ਨੂੰਹ ਏ ਫਟਕੜੀ ਆਪਣੇ ਵਾਲਾ ਆਕਰਸ਼ਿਤ ਕਰ ਲੈਂਦੀ ਹੈ ਅਤੇ ਤੁਹਾਡੇ ਘਰ ਅਤੇ ਤੁਹਾਨੂੰ ਬੁਰੀ ਨਜ਼ਰ ਤੋਂ ਬਚਾ ਲੈਂਦੀ ਹੈ ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *