Monday , August 2 2021
Breaking News

ਮਹਿਲਾ ਮੁੰਡਿਆ ਨੂੰ ਬੁਲਾਉਦੀ ਸੀ ਕਮਰੇ ਚ ਤੇ ਉੱਪਰੋ ਬੁਲਾਉਦੀ ਸੀ ਪੁਲਸ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲੜਕਿਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਸੀ ਇਕ ਪੁਲਸ ਕਰਮਚਾਰੀ ਅਤੇ ਸਿਪਾਹੀਆਂ ਨੂੰ ਕਮਰੇ ਵਿੱਚ ਬੁਲਾ ਕੇ ਕਰਦੀ ਸੀ ਕੁਝ ਇਸ ਤਰ੍ਹਾਂ ਹਰਕਤ ਇਹ ਮਾਮਲਾ ਮੱਧ ਪ੍ਰਦੇਸ਼

ਔਰੰਗਾਬਾਦ ਦਾ ਹੈ ਜਿਥੇ ਕਿ ਇੱਕ ਮਹਿਲਾ ਪੁਲਿਸ ਅਧਿਕਾਰੀ ਜੋ ਕਿ ਆਪਣੇ ਨਾਲ ਦੋ ਚਾਰ ਹੋਰ ਪੁਲਿਸ ਅਧਿਕਾਰੀ ਮਿਲਾਏ ਹੋਏ ਹਨ ਜਿਨ੍ਹਾਂ ਰਾਹੀਂ ਉਹ ਇਹ ਕੰਮ ਕਰਦੀ ਸੀ ਉਹ ਕਮਰੇ ਵਿਚ ਬੁਲਾਂਦੀ ਸੀ ਹੋਟਲ ਦੇ ਅਤੇ ਉਨ੍ਹਾਂ ਸਿਪਾਹੀਆਂ

ਦੇ ਨਾਲ ਗੰਦੀਆਂ ਹਰਕਤਾਂ ਵੀ ਕਰਦੀ ਸੀ ਇਸੇ ਦੌਰਾਨ ਲੜਕਿਆ ਨੂੰ ਵੀ ਉਹ ਫਸਾਉਂਦੀ ਸੀ ਇਸੇ ਦੌਰਾਨ ਸਿਲਸਿਲਾ ਚਲਦਾ ਰਿਹਾ ਅਖੀਰ ਜਦੋਂ ਇਹ ਮਾਮਲਾ ਸੋਸ਼ਲ ਮੀਡੀਆ ਅਤੇ ਵੱਡੇ ਅਧਿਕਾਰੀਆਂ ਦੇ ਕੋਲ ਗਿਆ ਫਿਰ ਇਸ

ਪੁਲੀਸ ਅਧਿਕਾਰੀ ਨੂੰ ਅਤੇ ਨਾਲ ਦੇ ਬੰਦਿਆ ਨੂੰ ਸਸਪੈਂਡ ਕੀਤਾ ਗਿਆ ਜਿਸ ਦੌਰਾਨ ਤਿੱਨ ਸਿਪਾਹੀ ਜੋ ਕਿ ਸਸਪੈਂਡ ਕੀਤੇ ਗਏ ਅਤੇ ਪੁਲੀਸ ਅਧਿਕਾਰੀ ਤੋਂ ਪੁੱਛ ਪੜਤਾਲ ਕਰਨ ਦੇ ਦੌਰਾਨ ਹੀ ਉਸ ਨੂੰ ਸਸਪੈਂਡ ਕੀਤਾ ਗਿਆ ਇਹ

ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *