Monday , August 2 2021
Breaking News

ਕਿਸਾਨ ਕਰ ਰਿਹਾ ਸੀ ਕੱਦੂ ਅਚਾਨਕ ਦੇਖੋ ਕੀ ਹੋਇਆ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਸਾਨ ਕਰ ਰਿਹਾ ਸੀ ਕੱਦੂਦੇਖੋ ਕਿਵੇਂ ਟਰੈਕਟਰ ਕੋਲੋਂ ਹੋ ਕੇ ਗਈ ਮੌਤ ਦੋਸਤੋ ਇਹ ਦੇਖੋ ਕਿਸਾਨ ਕਿਸ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨਾ ਬੀਜਣ ਲਈ ਕੱਦੂ ਕਰ ਰਿਹਾ ਹੈ ਜਿਸ ਦੌਰਾਨ ਨੇ

ਇਹ ਕੱਦੂ ਕਰਦੇ ਸਮੇਂ ਇਸਦਾ ਟਰੈਕਟਰ ਜੋ ਕਿ ਪਲਟ ਗਿਆ ਅਤੇ ਕਿਸਾਨ ਟਰੈਕਟਰ ਦੇ ਥੱਲੇ ਆਣ ਤੋ ਬਚਿਆ ਇਸੇ ਦੌਰਾਨ ਕਿਸਾਨ ਜੋ ਕਿ ਟਰੈਕਟਰ ਵਿੱਚੋਂ ਨਿਕਲ ਜਾਂਦਾ ਹੈ ਅਤੇ ਉਸਦੀ ਜਾਨ ਬਚ ਜਾਂਦੀ ਹੈ ਇਹ ਕੋ ਕਿ ਪਰਮਾਤਮਾ ਦੀ ਮਿਹਰ ਨਾਲ

ਉਸਦੀ ਜਾਨ ਬਚ ਜਾਂਦੀ ਹੈ ਜੋ ਕਿ ਕਿਸਮਤ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਉਸ ਦੀ ਕਿਸਮਤ ਵਿੱਚ ਅਜੇ ਮਰਨਾ ਨਹੀਂ ਲਿਖਿਆ ਸੀ ਇਸੇ ਦੌਰਾਨ ਉਸ ਦੀ ਟਰੈਕਟਰ ਦੁਆਰਾ ਮੌਤ ਨਹੀਂ ਹੋ ਸਕੀ ਨਹੀਂ ਤਾਂ ਜਿਸ ਤਰ੍ਹਾਂ ਕਿਸਾਨ ਟਰੈਕਟਰ ਉਸ ਤੇ ਪਲਟ ਗਿਆ

ਇਸ ਹਾਦਸੇ ਨਾਲ ਤਾਂ ਮੌਤ ਹੋਣੀ ਸੰਭਵ ਸੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੋ ਕਿਸਾਨ ਖੇਤਾਂ ਵਿਚ ਅੰਨ ਉਗਾਉਂਦਾ ਹੈ ਅਤੇ ਸਾਡਾ ਪੇਟ ਭਰਦਾ ਹੈ ਉਹ ਦੇਖੋ ਕਿਵੇਂ ਮੁਸੀਬਤ ਵਿੱਚ ਆਉਂਦਾ ਹੇ ਪਰਮਾਤਮਾ ਦੀ ਮਿਹਰ ਨਾਲ ਉਹ

ਬਚ ਵੀ ਜਾਂਦਾ ਹੈ ਉਸ ਨੇ ਚੰਗੇ ਕਰਮ ਕੀਤੇ ਹਨ ਜੋ ਉਸ ਨੂੰ ਇਸ ਤਰ੍ਹਾਂ ਮੌਤ ਤੋਂ ਬਚਾਅ ਹੋ ਗਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *