Breaking News
Home / ਵਾਇਰਲ / ਲੜਕਿਆ ਨੇ ਕਬਾੜੀ ਤੋ ਖਰੀਦੀ ਪੁਰਾਣੀ ਏਟੀਐਮ ਮਸੀਨ ਜਦ ਖੋਲ ਦੇਖਿਆ ਤਾ ਉੱਡੇ ਹੋਸ !

ਲੜਕਿਆ ਨੇ ਕਬਾੜੀ ਤੋ ਖਰੀਦੀ ਪੁਰਾਣੀ ਏਟੀਐਮ ਮਸੀਨ ਜਦ ਖੋਲ ਦੇਖਿਆ ਤਾ ਉੱਡੇ ਹੋਸ !

ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੀ ਹਾਂ, ਦੋ ਜਿਹੇ ਮੁੰਡਿਆਂ ਦੀ ਜਿਨ੍ਹਾਂ ਨੇ ਕਬਾੜ ਦੇ ਵਿੱਚੋਂ ਇੱਕ ਏਟੀਐਮ ਮਸ਼ੀਨ ਖਰੀਦੀ ਅਤੇ ਜਲਦ ਉਸ ਮਸ਼ੀਨ ਨੂੰ ਉਨ੍ਹਾਂ ਨੇ ਖੋਲ੍ਹਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਅਸਲ ਦੇ ਵਿਚ ਦੋਸਤ ਉਹਨਾਂ ਨੇ ਤਿੱਨ ਸੌ ਡਾਲਰ

ਦੀ ਕਬਾੜੀਏ ਦੇ ਕੋਲੋਂ ਇੱਕ ਏਟੀਐਮ ਮਸ਼ੀਨ ਖ਼ਰੀਦੀ ਕਬਾੜੀਏ ਨੇ ਪੁਲਿਸ ਦੀ ਚਾਬੀ ਨਹੀਂ ਸੀ। ਜਿਸ ਕਾਰਨ ਉਸ ਨੇ ਕਦੀ ਇਸ ਨੂੰ ਖੋਲ੍ਹ ਕੇ ਨਹੀਂ ਦੇਖਿਆ ਸੀ। ਪਰ ਬੱਚਿਆਂ ਨੇ ਜਦੋਂ ਇਸ ਨੂੰ ਤੋਡ਼ ਕੇ ਖੋਲ੍ਹਿਆ ਤਾਂ ਇਸ ਦੇ ਵਿੱਚ ਉਨ੍ਹਾਂ ਨੂੰ ਦੋ ਹਜ਼ਾਰ ਡਾਲਰ ਪ੍ਰਾਪਤ

ਹੋਏ। ਜੋ ਕਿ ਲਗਪਗ ਭਾਰਤੀ ਡੇਢ ਲੱਖ ਰੁਪਏ ਦੇ ਬਰਾਬਰ ਹਨ। ਇਹ ਸਭ ਕੁਝ ਵਾਪਰਨ ਤੋਂ ਬਾਅਦ ਉਨ੍ਹਾਂ ਮੁੰਡਿਆਂ ਦਾ ਕਹਿਣਾ ਸੀ ਕਿ ਜੇਕਰ ਉਸ ਕਬਾੜੀਏ ਨੂੰ ਹੁਣ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਪਛਤਾਏਂਗਾ ਕਿ ਉਸ ਨੇ ਖੁਦ ਕਿਉਂ ਨਹੀਂ ਇਸ

ਏਟੀਐਮ ਨੂੰ ਭੁੱਲ ਕੇ ਦੇਖਿਆ। ਉਨ੍ਹਾਂ ਬੱਚਿਆਂ ਨੂੰ ਵੀ ਇਸ ਏਟੀਐਮ ਨੂੰ ਕਬਾੜੀਏ ਤੋਂ ਖਰੀਦਣ ਦੇ ਨਾਲ ਲਗਭਗ ਸਤਾਰਾਂ ਸੌ ਡਾਲਰ ਦਾ ਮੁਨਾਫਾ ਹੋਇਆ ਹੈ। ਇਹ ਕੋਈ ਛੋਟੀ ਰਕਮ ਤਾਂ ਬਿਲਕੁਲ ਵੀ ਨਹੀਂ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ

ਦਿੱਤੀ ਵੀਡੀਓ ਨਾਲ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਹਰਕਤਾ ਦੇਖ ਤੁਹਾਡਾ ਵੀ ਖੂਨ ਖੌਲ ਉੱਠੇਗਾ !

ਇਸ ਤੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੂਰੇ ਭਾਰਤ ਦੇ ਵਿਚ ਪੁਲਿਸ ਵਾਲਿਆਂ ਦਾ ਨਾਮ …

Leave a Reply

Your email address will not be published. Required fields are marked *

error: Content is protected !!