Monday , August 2 2021
Breaking News

ਜੋ ਕੁਝ ਹੋਇਆ ਸਹੀ ਨਹੀ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸਦੇ ਵਿੱਚ ਦੱਸਾਂਗੀ ਇਕ ਲੜਕੀ ਦੀ ਇਕ ਅਧੂਰੀ ਸੁਹਾਗ ਰਾਤ ਦੇ ਬਾਰੇ ਵਿਚ। ਦੋਸਤੋ ਇਸ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਇੱਕ ਮੁੰਡਾ ਜੋ ਕਿ ਘਰੋਂ ਗ਼ਰੀਬ ਸੀ ਅਤੇ ਖੇਤੀਬਾੜੀ ਦੇ ਨਾਲ

ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਅਤੇ ਉਹ ਹੁਣ ਵੀ ਖੇਤਾਂ ਦੇ ਵਿੱਚ ਕੰਮ ਹੀ ਕਰ ਰਿਹਾ ਸੀ ਇਸੇ ਸਮੇਂ ਇੱਕ ਜਵਾਨ ਲੜਕੀ ਉਸ ਦੇ ਕੋਲ ਆਉਂਦੀ ਹੈ। ਅਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਇੱਥੇ ਖੇਤਾਂ ਵਿਚ ਕੰਮ ਕਰਦਾ ਜਾ ਰਿਹਾ ਹੈ। ਅਤੇ ਮਿਲਣ

ਵੀ ਹੁਣ ਉਹ ਤੈਨੂੰ ਆ ਰਹੀ ਹੈ ਇਸ ਦਾ ਕੀ ਮਤਲਬ ਹੈ। ਕਿ ਉਸ ਦੇ ਕੋਲ ਆਪਣੀ ਪ੍ਰੇਮਿਕਾ ਦੇ ਲਈ ਵੀ ਸਮਾਂ ਨਹੀਂ ਹੈ ਤਾਂ ਮੁੰਡਾ ਉਸ ਨੂੰ ਜਵਾਬ ਦਿੰਦਾ ਹੈ। ਕਿ ਉਹ ਉਸ ਨੂੰ ਹਮੇਸ਼ਾ ਮਿਲਣਾ ਚਾਹੁੰਦਾ ਹੈ। ਪਰ ਉਸ ਦਾ ਘਰ ਖੇਤੀ ਦੇ ਸਿਰ ਤੇ ਹੀ ਹੈ।

ਜਿਸ ਕਾਰਨ ਜੇ ਉਹ ਕੰਮ ਨਾ ਕਰੇਗਾ ਤਾਂ ਉਹ ਖਾਵੇਗਾ ਕਿਥੋਂ ਇਸ ਲਈ ਉਹ ਕਹਿੰਦਾ ਹੈ। ਕਿ ਉਹ ਕੁਝ ਦੇਖੀ ਜਾਊ ਤੇਰੀ ਲੜਕੀ ਕਹਿੰਦੀ ਹੈ। ਕਿ ਉਸ ਦੇ ਨਾਲ ਜਲਦੀ ਤੋਂ ਜਲਦੀ ਵਿਆਹ ਕਰਾ ਲਵੇ ਇਸ ਦੇ ਲਈ ਉਹ ਆਪਣੀ ਸਾਰੀ

ਸ਼ੌਕਾਂ ਨੂੰ ਭੁਲਾ ਦੇਵੇਗੀ। ਇਹ ਸਭ ਜਾਣਕਾਰੀ ਹੇਠ ਦਿੱਤੀ ਵੀਡੀਓ ਚੋਂ ਮਿਲੀ ਹੈ ਵਧੇਰੇ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਕਹਾਣੀ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *