Sunday , August 1 2021
Breaking News

ਸੌਣ ਸਮੇ ਆਪਣੇ ਕੋਲ ਭੁੱਲਕੇ ਵੀ ਨਾ ਰੱਖੋ ਇਹ ਚੀਜ ਨਹੀ ਪਛਤਾਓਗੇ !

ਦੋਸਤੋ ਵਾਸਤੂ ਸਾਸਤਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਨੂੰ ਆਪਣੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਨਾਲ ਲੜਨ ਵਿੱਚ ਮਦਦ ਕਰਦੀਆਂ ਹਨ।ਦੋਸਤੋ ਰਾਤ ਦੇ ਸਮੇਂ ਮਨੁੱਖ ਨੂੰ ਪੂਰੀ ਨੀਂਦ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ।

ਜੇਕਰ ਕਿਸੇ ਕਾਰਣ ਸਾਨੂੰ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਆਪਣੇ ਸਿਰ੍ਹਾਣੇ ਦੇ ਕੋਲ ਕਪੂਰ ਦੀਆਂ ਟਿੱਕੀਆਂ ਨੂੰ ਕੱਪੜੇ ਵਿੱਚ ਲਪੇਟ ਕੇ ਰੱਖ ਦੇਣਾ ਹੈ।ਅਜਿਹਾ ਕਰਨ ਨਾਲ ਤੁਹਾਡੇ ਆਲੇ ਦੁਆਲੇ ਸਕਰਾਤਮਕ ਊਰਜਾ ਪੈਦਾ ਹੋਵੇਗੀ।

ਇਸ ਤੋਂ ਇਲਾਵਾ ਦੋਸਤੋ ਅਸੀਂ ਮੋਰ ਪੰਖ ਵੀ ਲਗਾ ਸਕਦੇ ਹਾਂ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਸਿਰਹਾਣੇ ਦੇ ਕੋਲ਼ ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ।ਦੋਸਤੋ ਰਾਤ ਦੇ ਸਮੇਂ ਨਕਾਰਾਤਮਕ ਊਰਜਾ ਵਧੇਰੇ ਪੈਦਾ ਹੁੰਦੀ ਹੈ।

ਕਦੀ ਵੀ ਆਪਣੇ ਬਿਸਤਰ ਦੇ ਕੋਲ ਮੈਲੇ ਕੱਪੜੇ ਨਹੀ ਰੱਖਣੇ ਚਾਹੀਦੇ।ਅਜਿਹਾ ਕਰਨ ਨਾਲ ਵਾਸਤੂ ਦੋਸ਼ ਲਗਦਾ ਹੈ।ਰਾਤ ਸੌਣ ਵੇਲੇ ਆਪਣੇ ਕੋਲ਼ ਜੁੱਤੀਆਂ ਅਤੇ ਜੁਰਾਬਾਂ ਨਹੀਂ ਰੱਖਣੀਆਂ ਚਾਹੀਦੀਆ।

ਅਜਿਹਾ ਕਰਨ ਨਾਲ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ।ਰਾਤ ਦੇ ਸਮੇਂ ਤੁਲਸੀ ਮਾਤਾ ਨੂੰ ਕਦੀ ਵੀ ਨਹੀਂ ਛੂਹਣਾ ਚਾਹੀਦਾ,ਅਜਿਹਾ ਵਰਜਿਤ ਮੰਨਿਆ ਜਾਂਦਾ ਹੈ।ਰਾਤ ਸੌਣ ਵੇਲੇ ਆਪਣੇ ਕੋਲ ਤੁਲਸੀ ਦੇ ਪੱਤੇ

ਨਾ ਰੱਖੋ। ਰਾਤ ਸੌਣ ਵੇਲੇ ਦੋਸਤੋਂ ਆਪਣੇ ਕੋਲ ਕਿਤਾਬਾਂ ਨਹੀਂ ਰੱਖਣੀਆਂ ਚਾਹੀਦੀਆਂ,ਅਜਿਹਾ ਕਰਨ ਨਾਲ ਉਹਨਾਂ ਦਾ ਅਪਮਾਨ ਹੁੰਦਾ ਹੈ। ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਇੱਕ ਵਧੀਆ ਨੀਂਦ ਪ੍ਰਾਪਤ ਕਰ ਸਕਦੇ ਹਾਂ।ਵਾਸਤੂ ਸਾਸਤਰ ਵਿੱਚ ਇਹਨਾਂ ਗੱਲਾਂ ਨੂੰ ਅਹਿਮ ਮੰਨਿਆ ਗਿਆ ਹੈ।ਸੋ ਇਨ੍ਹਾਂ ਦਾ ਧਿਆਨ ਜ਼ਰੂਰ ਰੱਖੋ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *