Wednesday , July 28 2021

ਸੌਣ ਤੋ ਪਹਿਲਾ ਵਾਲਾ ਚ ਲਗਾਲੋ ਚਮਤਕਾਰੀ ਤੇਲ !

ਦੋਸਤੋ ਅੱਜ ਕੱਲ੍ਹ ਵਾਲਾਂ ਨਾਲ ਸੰਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਜਿਵੇਂ ਕਿ ਦੋਸਤੋ ਹਲਕੀ ਉਮਰ ਦੇ ਵਿੱਚ ਹੀ ਵਾਲ ਸਫੇਦ ਹੋ ਰਹੇ ਹਨ,ਕਮਜ਼ੋਰ ਹੋ ਕੇ ਟੁੱਟ ਰਹੇ ਹਨ।ਵਾਲ ਮਨੁੱਖ ਦੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ ਹਨ।

ਪਰ ਅੱਜ-ਕੱਲ੍ਹ ਪ੍ਰਦੂਸ਼ਣ ਭਰੀ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਖ਼ੂਬਸੂਰਤੀ ਖਰਾਬ ਹੋ ਰਹੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖੇ ਦੱਸਾਂਗੇ ਜਿਸਦਾ ਦਾ ਇਸਤੇਮਾਲ ਕਰਕੇ ਵਾਲਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

ਸਭ ਤੋਂ ਪਹਿਲਾਂ ਤੁਸੀਂ ਇੱਕ ਤਸਲੇ ਦੇ ਵਿੱਚ 250 ਮਿਲੀਲਿਟਰ ਨਾਰੀਅਲ ਦਾ ਤੇਲ ਲੈਣਾ ਹੈ।ਜਦੋਂ ਇਹ ਗਰਮ ਹੋ ਜਾਵੇ ਤਾਂ ਅਸੀਂ ਇਸ ਵਿੱਚ ਵੀਹ ਕੜੀ ਪੱਤੇ ਕੁੱਟ ਕੇ ਪਾ ਦੇਣੇ ਹਨ।ਨਾਲ ਹੀ ਅਸੀਂ ਇੱਕ ਚਮਚ ਕਲੋਂਜੀ ਦੇ ਬੀਜ ਕੁੱਟ ਕੇ ਪਾ ਦੇਣੇ ਹਨ।

ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ 10 ਮਿੰਟ ਦੇ ਲਈ ਹਲਕੀ ਗੈਸ ਤੇ ਪਕਾ ਲੈਣਾ ਹੈ ਅਤੇ ਬਾਅਦ ਵਿੱਚ ਠੰਡਾ ਕਰ ਲੈਣਾ ਹੈ।ਇਸ ਤੇਲ ਨੂੰ ਅਸੀਂ ਕੱਚ ਦੀ ਬੋਤਲ ਵਿੱਚ ਸਟੋਰ ਕਰ ਲੈਣਾ ਹੈ।ਇਸ ਤੇਲ ਨੂੰ ਅਸੀਂ ਰਾਤ ਦੇ ਸਮੇਂ ਆਪਣੇ ਵਾਲਾਂ ਦੇ

ਵਿੱਚ ਲਗਾ ਕੇ ਮਸਾਜ ਕਰਨੀ ਹੈ। ਇਸ ਨੂੰ ਪੂਰੀ ਰਾਤ ਆਪਣੇ ਵਾਲਾਂ ਦੇ ਵਿੱਚ ਲੱਗਾ ਰਹਿਣ ਦਿਓ ਅਤੇ ਸਵੇਰੇ ਤੁਸੀਂ ਸ਼ੈਂਪੂ ਕਰ ਸਕਦੇ ਹੋ।ਤੁਸੀਂ ਦੇਖੋਗੇ ਕਿ ਇਸ ਤੇਲ ਦੇ ਨਾਲ ਤੁਹਾਡੇ ਵਾਲ ਮਜ਼ਬੂਤ ਹੋਣੇ ਸ਼ੁਰੂ ਹੋ ਜਾਣਗੇ।ਹੌਲੀ ਹੌਲੀ ਵਾਲਾਂ ਨਾਲ

ਸੰਬੰਧਿਤ ਸਮੱਸਿਆਵਾ ਖ਼ਤਮ ਹੋ ਜਾਣਗੀਆ। ਸੋ ਦੋਸਤੋ ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਨੁਸਖੇ ਨੂੰ ਜ਼ਰੂਰ ਅਜ਼ਮਾ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *