Tuesday , July 27 2021

ਇਸ ਵਿਅਕਤੀ ਨੇ ਤਾ ਸਰਮ ਦੀਆ ਸਾਰੀਆ ਹੱਦਾ ਕੀਤੀਆ ਪਾਰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਏਅਰਪੋਰਟ ਦੀ ਸਿਕਿਉਰਿਟੀ ਦੁਬਾਰਾ ਕੁਝ ਲੋਕਾਂ ਦੁਆਰਾ ਗ਼ੈਰਕਾਨੂੰਨੀ ਢੰਗ ਦੇ ਨਾਲ ਲਿਜਾ ਰਹੀਆਂ ਚੀਜ਼ਾਂ ਨੂੰ ਰੰਗੇ ਹੱਥੀਂ ਫੜਿਆ। ਅਤੇ ਜਦੋਂ ਤੁਸੀਂ ਇਹ ਜਾਣੋ ਕਿ ਕੀ ਇਹ ਕਿਹੜੀਆਂ ਚੀਜ਼ਾਂ ਸਨ ਤਾਂ

ਤੁਸੀਂ ਇਹ ਦੇਖ ਕੇ ਹੈਰਾਨ ਹੋ ਜਾਓਗੇ। ਦੋਸਤੋ ਸਭ ਤੋਂ ਪਹਿਲਾਂ ਕਰਦੇ ਹਾਂ। ਇਕ ਚੀਨੀ ਆਦਮੀ ਦੀ ਗੱਲ ਦੋਸਤੋ ਚੀਨ ਨੂੰ ਪੂਰੀ ਦੁਨੀਆ ਵੱਲੋਂ ਕੀ ਬੁਰਿਆਈ ਮਿਲਦੀ ਰਹਿੰਦੀ ਹੈ। ਕਿਉਂਕਿ ਚੀਨ ਦੇ ਰਾਸ਼ਟਰਪਤੀ ਕੁਝ ਅਜਿਹੇ ਕਦਮ ਚੁੱਕਦੇ ਹਨ

ਜੋ ਕਿ ਬਾਕੀ ਦੇਸ਼ਾਂ ਨੂੰ ਚੰਗੇ ਨਹੀਂ ਲੱਗਦੇ। ਭਾਰਤ ਨਾਲ ਵੀਹ ਚੀਨ ਦੇ ਕੁਝ ਖ਼ਾਸ ਚੰਗੇ ਸਬੰਧ ਨਹੀਂ ਹਨ। ਅਤੇ ਇਸੇ ਦੇ ਚੱਲਦੇ ਜਦੋਂ ਇਕ ਚੀਨੀ ਆਦਮੀ ਜੋ ਕਿ ਸੱਠ ਹਜ਼ਾਰ ਡਾਲਰ ਦੀ ਲਾਗਤ ਦੇ ਐਪਲ ਬ੍ਰੈਂਡ ਦੇ ਫ਼ੋਨ ਗ਼ੈਰਕਾਨੂੰਨੀ ਢੰਗ ਦੇ

ਨਾਲ ਏਅਰਪੋਰਟ ਤੋਂ ਆਪਣੇ ਦੇਸ਼ ਲਿਜਾ ਰਿਹਾ ਸੀ ਜਿਸ ਨੂੰ ਏਅਰਪੋਰਟ ਦੀ ਸਿਕਿਉਰਿਟੀ ਨੇ ਰੰਗੇ ਹੱਥੀਂ ਫੜ ਲਿਆ। ਅਤੇ ਉਸ ਨੂੰ ਇਸ ਦੀ ਪੁੱਛਗਿੱਛ ਕਰਨ ਲਈ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਇਹ ਸਭ ਜਾਣਕਾਰੀ ਸਾਨੂੰ ਹੇਠ

ਦਿੱਤੀ ਵੀਡੀਓ ਚ ਮਿਲੀ ਹੈ। ਵਧੇਰੇ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *