ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਅਮਰੀਕਾ ਤੋਂ ਆ ਰਹੀ ਇਕ ਅਜਿਹੀ ਹੈਰਾਨ ਕਰ ਦੇਣ ਵਾਲੀ ਖਬਰ ਦੇ ਬਾਰੇ ਵਿਚ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਤੁਸੀਂ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ। ਕਿ ਅਮਰੀਕਾ ਦਾ ਇੱਕ ਆਦਮੀ ਜੋ ਕਿ
ਬਹੁਤ ਹੀ ਜ਼ਿਆਦਾ ਗ਼ਰੀਬ ਸੀ ਉਸ ਨੇ ਸੋਚਿਆ। ਕਿ ਵਿਆਹ ਤੋਂ ਬਾਅਦ ਕੀ ਪਤਾ ਸ਼ਾਇਦ ਉਸ ਦੀ ਕਿਸਮਤ ਬਦਲ ਗਈ ਹੋਵੇ। ਇਸ ਲਈ ਉਸਨੇ ਆਪਣੀ ਪਤਨੀ ਦੇ ਨਾਲ ਜਾ ਕੇ ਤਿੰਨ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ ਟਿਕਟਾਂ ਖ਼ਰੀਦਣ ਤੋਂ ਤਿੰਨ ਚਾਰ ਦਿਨਾਂ ਬਾਅਦ
ਨੌਕਰੀ ਦਾ ਇਨਾਮ ਨਿਕਲਿਆ। ਤਾਂ ਉਸ ਦੀ ਇੱਕ ਲਾਟਰੀ ਦੇ ਵਿੱਚ ਇੱਕ ਮਿਲੀਅਨ ਡਾਲਰ ਦਾ ਇਨਾਮ ਜਿੱਤ ਲਿਆ ਸੀ। ਜੋ ਕਿ ਅੱਠ ਕਰੋੜ ਭਾਰਤੀ ਰੁਪਏ ਦੇ ਬਰਾਬਰ ਹੈ ਇਸ ਤੋਂ ਬਾਅਦ ਉਹ ਬਹੁਤ ਖੁਸ਼ ਸੀ। ਜਿਵੇਂ ਹੀ ਉਸ ਨੇ ਆਪਣੀ ਪਤਨੀ ਨੂੰ
ਇਸ ਬਾਰੇ ਦੱਸਿਆ ਤਾਂ ਉਸ ਦੀ ਪਤਨੀ ਨੂੰ ਬਹੁਤ ਖੁਸ਼ ਹਨ ਇਸ ਬਾਰੇ ਜ਼ੋਰਦਾਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।