Monday , August 2 2021
Breaking News

ਕੱਪੜੇ ਦੀ ਅਲਮਾਰੀ ਚੋ ਨਿਕਲਿਆ ਕੁਝ ਅਜਿਹਾ ਮਚ ਗਿਆ ਹੜਕੰਪ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਹਵਾਲਾ ਐਂਟਰੀ ਓਪਰੇਟਰ ਸੰਜੈ ਜੈਨ ਦੇ ਬਾਰੇ ਵਿਚ ਆ ਰਹੀ ਤਾਜ਼ਾ ਖਬਰ। ਦੋਸਤੋ ਇਹ ਖ਼ਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਕਿਉਂਕਿ ਉਨ੍ਹਾਂ ਦੇ ਗੁੱਝੇ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ।

ਅਤੇ ਉਨ੍ਹਾਂ ਦੀ ਇੱਕ ਕੱਪੜੇ ਰੱਖਣ ਵਾਲੀ ਅਲਮਾਰੀ ਦੇ ਵਿੱਚੋਂ ਮਿਲਿਆ ਕੁਝ ਅਜਿਹਾ ਕਿ ਮਚ ਗਿਆ ਹੜਕੰਪ। ਦੋਸਤੋ ਹਵਾਲਾ ਦੀ ਐਂਟਰੀ ਓਪਰੇਟਰ ਸੰਜੇ ਜੈਨ ਦੀ ਬਾਰੀ ਵਿਚ ਇਨਕਮ ਟੈਕਸ ਨੂੰ ਕੁਝ ਜਾਣਕਾਰੀ ਮਿਲੀ ਸੀ।

ਜਿਸ ਤੋਂ ਬਾਅਦ ਇਨਕਮ ਟੈਕਸ ਡਿਪਾਰਟਮੈ ਨੇ ਉਸਦੀ 42 ਠਿਕਾਣਿਆਂ ਉੱਤੇ ਇੱਕੋ ਵਾਰ ਵਿੱਚ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਉਥੋਂ ਬਹੁਤ ਕੁਝ ਮਿਲਿਆ। ਇਸੇ ਦੇ ਚੱਲਦੇ ਜਦੋਂ ਸਾਰੀ ਜਗ੍ਹਾ ਦੇ ਪੈਸਿਆਂ ਨੂੰ ਮਿਲਾਇਆ ਗਿਆ।

ਤਾਂ ਉਹ ਪੈਸੇ ਦੋ ਕਰੋੜ ਤੋ ਵੱਧ ਬਣੇ ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚ ਮਿਲੀ ਹੈ। ਵਧੇਰੇ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *