Wednesday , July 28 2021

ਸਭ ਦੇ ਸਾਹਮਣੇ ਮਹਿਲਾ ਨੇ ਛੇ ਕੁੱਤਿਆ ਨਾਲ ਕੀਤੀ ਸਰਮਨਾਕ ਹਰਕਤ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਸਾਰਿਆਂ ਦੇ ਸਾਹਮਣੇ ਔਰਤ ਨੇ ਛੇ ਕੁੱਤਿਆਂ ਨਾਲ ਇਸ ਤਰ੍ਹਾਂ ਦੀ ਹਰਕਤ ਸ਼ਰਮਨਾਕ ਕੀਤੀ ਕੀ ਇਹ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਜਾਣਗੇ ਉੜੀਸਾ ਦਾ ਮਾਮਲਾ ਸਾਹਮਣੇ ਆਇਆ ਹੈ

ਜਿਥੇ ਕਿ ਔਰਤ ਨੇ ਉਣੱਤੀ ਤਰੀਕ ਨੂੰ ਕਲੋਨੀ ਵਾਲਿਆ ਨੇ ਰਿਪੋਰਟ ਪੁਲਿਸ ਥਾਣੇ ਦਰਜ ਕਰਵਾਈ ਸੀ ਕਿ ਇਕ ਔਰਤ ਜਿਸ ਨੇ ਕਿ ਕਾਲੋਨੀ ਵਿੱਚ ਛੇ ਕੁੱਤਿਆਂ ਨੂੰ ਜੋ ਕਿ ਆਵਾਰਾ ਸਨ ਉਨ੍ਹਾਂ ਨੂੰ ਜ਼ਹਿਰ ਦੇ ਦਿੱਤਾ ਜਿਸ ਦੌਰਾਨ ਉਨ੍ਹਾਂ ਦੀ

ਮੌਤ ਹੋ ਗਈ ਅਤੇ ਲੋਕ ਬਹੁਤ ਗੁੱਸੇ ਵਿੱਚ ਹਨ ਔਰਤ ਨੇ ਆਪਣੀ ਸਕੂਟਰੀ ਬਾਹਰ ਖੜ੍ਹੀ ਕੀਤੀ ਸੀ ਇਸ ਦੌਰਾਨ ਕੁੱਤਿਆਂ ਨੇ ਉਸ ਸਕੂਟਰੀ ਦੀ ਸੀਟ ਫਾੜ ਦਿੱਤੀ ਜਿਸ ਦੌਰਾਨ ਗੁੱਸੇ ਵਿੱਚ ਆਈ ਅੌਰਤ ਨੇ ਛੇ ਕਲੋਨੀ ਦੇ ਕੁੱਤਿਆਂ ਨੂੰ ਜ਼ਹਿਰ

ਦੇ ਦਿੱਤਾ ਜਿਸ ਦੌਰਾਨ ਉਨ੍ਹਾ ਦੀ ਮੌਤ ਹੋ ਗਈ ਅਤੇ ਲੋਕ ਬਹੁਤ ਗੁੱਸੇ ਵਿਚ ਹਨ ਕਿਹਾ ਜਾਂਦਾ ਹੈ ਕਿ ਅੌਰਤ ਨੇ ਪਹਿਲਾਂ ਵੀ ਇੱਕ ਰਿਪੋਰਟ ਦਰਜ ਕਰਵਾਈ ਸੀ ਕੁੱਤਿਆਂ ਬਾਰੇ ਪਰ ਕੁੱਤਿਆਂ ਨੂੰ ਫੜਿਆ ਨਹੀਂ ਗਿਆ ਇਸ ਦੌਰਾਨ ਕੁੱਤਿਆਂ ਨੇ

ਉਸ ਔਰਤ ਦੀ ਸਕੂਟਰੀ ਦੀ ਸੀਟ ਫਾੜ ਦਿੱਤੀ ਜਿਸ ਦੌਰਾਨ ਗੁੱਸੇ ਵਿੱਚ ਆਈ ਔਰਤ ਨੇ ਇਸ ਤਰ੍ਹਾਂ ਦਾ ਕੰਮ ਕਰ ਦਿੱਤਾ ਪਰ ਇਸ ਗੱਲ ਤੋਂ ਲੋਕ ਨਾਰਾਜ਼ ਨੇ ਕਿ ਜੇਕਰ ਸਕੂਟਰੀ ਦੀ ਸੀਟ ਫਾੜ ਹੀ ਦਿੱਤੀ ਹੈ ਪਰ ਇਸ ਤਰ੍ਹਾਂ ਔਰਤ ਨੂੰ ਨਹੀ

ਕਰਨਾ ਚਾਹੀਦਾ ਸੀ ਕਿ ਕੁੱਤਿਆਂ ਦੀ ਜਾਨ ਹੀ ਲੈ ਲਈ ਉਸ ਨੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *