Wednesday , July 28 2021

ਇਸ ਬਾਦਰ ਨੇ ਮਹਿਲਾ ਦੇ ਨਾਲ ਕਰ ਦਿੱਤੀ ਅਜਿਹੀ ਹਰਕਤ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਬੰਦਰ ਨੇ ਔਰਤ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਕਿ ਸਾਰਿਆਂ ਦੇ ਹੋਸ਼ ਉੱਡ ਗਏ ਯੂ ਪੀ ਦੇ ਆਗਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਔਰਤ

ਜੋ ਕਿ ਸੁਨਿਆਰੇ ਤੋਂ ਆਪਣਾ ਡੇਢ ਲੱਖ ਦਾ ਹਾਰ ਲੈ ਕੇ ਬਾਹਰ ਆਈ ਬੈਂਕ ਉਸਦਾ ਹੱਥੋਂ ਬੰਦਰ ਖੋਹ ਕੇ ਪੇਟ ਤੇ ਚੜ੍ਹ ਜਾਂਦਾ ਹੈ ਜਿਸ ਦੌਰਾਨ ਔਰਤ ਝੀਲਾਂ ਦੀ ਅਤੇ ਲੋਕ ਇਕੱਠੇ ਹੋ ਜਾਂਦੇ ਹਨ ਲੋਕਾਂ ਨੇ ਬੰਦਰ ਤੋਂ ਬੈਕ ਲੈਣ ਦੀ ਬੜੀ ਕੋਸ਼ਿਸ਼ ਕੀਤੀ ਪਰ ਨਾਕਾਮ

ਨਿਕਲੀ ਇਸੇ ਤਰ੍ਹਾਂ ਫਿਰ ਉਨ੍ਹਾਂ ਨੂੰ ਇਹ ਆਈਡੀਆ ਆਇਆ ਕਿ ਇਸ ਨੂੰ ਕੇਲਾ ਖਵਾਇਆ ਜਾਵੇ ਇਸ ਤਰ੍ਹਾਂ ਮੰਦਰ ਨੂੰ ਪਹਿਲਾਂ ਕੇਲਾ ਦਿੱਤਾ ਗਿਆ ਤੇ ਬੰਧਨ ਨੇ ਕੇਲਾ ਫੜ ਕੇ ਖਾਣ ਲੱਗ ਪਿਆ ਪਰ ਉਸ ਨੇ ਬੈਗ ਨਹੀਂ ਛੱਡਿਆ ਇਸੇ ਤਰ੍ਹਾਂ ਫਿਰ

ਔਰਤ ਨੇ ਫਰੂਟੀ ਮਘਾਈ ਜਿਸ ਦੌਰਾਨ ਉਸ ਨੂੰ ਫਰੂਟੀ ਦਿੱਤੀ ਗਈ ਅਤੇ ਉਸਨੇ ਉਹ ਬੈਕ ਹਾਰ ਦਾ ਥੱਲੇ ਸੁੱਟ ਦਿੱਤਾ ਇਸ ਦੌਰਾਨ ਔਰਤ ਦੀ ਜਾਨ ਵਿੱਚ ਜਾਨ ਆਈ ਨੇਤਾ ਉਸ ਦੇ ਅਤਿ ਦੀ ਪੈ ਗਈ ਸੀ ਕਿ ਬੰਦਰ ਤੋ ਕਿਸ ਤਰ੍ਹਾ

ਡੇਢ ਲੱਖ ਦਾ ਹੀਰਿਆਂ ਦਾ ਹਾਰ ਲਿਆ ਜਾਵੇ ਔਰਤ ਬਹੁਤ ਪਛਾਣ ਹੋ ਗਈ ਸੀ ਕਿ ਬੰਦਰ ਨੇ ਕਿਸ ਤਰ੍ਹਾਂ ਉਸਕੋ ਉਸਤੋਂ ਬੈਗ ਖੋਹ ਕੇ ਲੈ ਗਿਆ ਹੈ ਤੇ ਉਹ ਹੁਣ ਕਿਸ ਤਰ੍ਹਾਂ ਹੀਰਿਆਂ ਦਾ ਹਾਰ ਲਵੇ ਉਸ ਤੋਂ ਲੋਕਾਂ ਦੇ ਦੁਆਰਾ ਹੀਰਿਆਂ

ਦਾ ਹਾਰ ਉਸ ਔਰਤ ਨੂੰ ਦਬਾ ਦਿੱਤਾ ਗਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *