Monday , August 2 2021
Breaking News

ਘਰਵਾਲੀ ਨੂੰ ਰੱਖਦਾ ਜੰਜੀਰਾ ਨਾਲ ਬੰਨਕੇ ਸੱਚ ਜਾਣ ਯਕੀਨ ਨਹੀ ਕੀਤਾ ਕਿਸੇ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਤਨੀ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਦਾ ਸੀ ਪਤੀ ਜਦੋਂ ਸੱਚਾਈ ਸਾਹਮਣੇ ਆਈ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਰਾਜਸਥਾਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇਕ ਵਿਅਕਤੀ ਨੇ

ਆਪਣੀ ਪਤਨੀ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ਇਸ ਦੌਰਾਨ ਜਦੋਂ ਪੁਲਸ ਅਧਿਕਾਰੀ ਨੂੰ ਇਸ ਬਾਰੇ ਪਤਾ ਲੱਗਾ ਤੇ ਉਹ ਤੁਰੰਤ ਉਥੇ ਪਹੁੰਚਿਆ ਤੇ ਦੇਖਿਆ ਤੀਹ ਕਿੱਲੋ ਵਜਨ ਦੇ ਜ਼ੰਜੀਰਾਂ ਨਾਲ ਪਤਨੀ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ

ਜਦੋਂ ਪਤਨੀ ਤੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਕਿਉਂ ਕੀਤਾ ਹੈ ਤੁਹਾਡੇ ਨਾਲ ਤੇ ਪਤਨੀ ਬੋਲੀ ਮੇਂ ਮੀਨੂੰ ਮੇਰੇ ਪਤੀ ਜੋ ਕਿ ਮੇਰੇ ਤੇ ਸ਼ੱਕ ਕਰਦੇ ਸਨ ਮੈਂ ਆਪਣੀ ਮਾਂ ਦੀ ਸੇਵਾ ਕਰਨ ਲਈ ਜਦੋਂ ਪੇਕਿਆਂ ਦੇ ਜਾਂਦੀ ਤੇ ਮੇਰੇ ਤੇ ਸ਼ੱਕ ਕਰਦੇ ਤੇ ਸ਼ਰਾਬ

ਪੀ ਕੇ ਮੈਨੂੰ ਕੁੱਟਦੇ ਮਾਰਦੇ ਇਸੇ ਦੌਰਾਨ ਇਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਬੰਨ੍ਹ ਕੇ ਰੱਖਿਆ ਏ ਜ਼ੰਜੀਰਾਂ ਨਾਲ ਤਾਂ ਕੀ ਮੈਂ ਆਪਣੇ ਪੇਕਿਆਂ ਦੇ ਨਾ ਜਾ ਸਕਾਂ ਤੇ ਇਸ ਤਰ੍ਹਾਂ ਮੇਰੇ ਨਾਲ ਮੇਰੇ ਪਤੀ ਨੇ ਕੀਤਾ ਹੈ ਪੁਲੀਸ ਅਧਿਕਾਰੀਆਂ ਨੇ ਚੰਗੀ ਤਰ੍ਹਾਂ ਪੜਤਾਲ ਕਰ

ਕੇ ਉਸ ਪਤਨੀ ਦੇ ਪਤੀ ਨੂੰ ਪਕੜਿਆ ਤੇ ਆਪਣੇ ਗ੍ਰਿਫ਼ਤਾਰ ਵਿੱਚ ਲੈ ਲਿਆ ਗ੍ਰਿਫ਼ਤਾਰੀ ਕਰਕੇ ਉਸ ਤੋਂ ਪੁੱਛ ਪੜਤਾਲ ਕੀਤੀ ਗਈ ਅਤੇ ਉਹਨੇ ਦੱਸਿਆ ਕਿ ਮੈਂ ਮੇਰੀ ਪਤਨੀ ਇਸ ਤਰਾਂ ਚਰਿੱਤਰਹੀਣ ਹੈ ਇਸ ਲਈ ਮੈਂ ਇਸ ਨੂੰ ਜ਼ੰਜੀਰਾਂ

ਪਾਈਆਂ ਜਦਕਿ ਪਤਨੀ ਦਾ ਕਹਿਣਾ ਹੈ ਕਿ ਇਹ ਸਭ ਝੂਠ ਹੈ ਤੇ ਇਸ ਤਰ੍ਹਾਂ ਪੜਤਾਲ ਕਰਨ ਤੇ ਪਤਾ ਚੱਲਿਆ ਕਿ ਪਤੀ ਝੂਠਾ ਇਲਜ਼ਾਮ ਲਗਾਉਂਦਾ ਹੈ ਪਤਨੀ ਤੇ ਜਦਕਿ ਉਹ ਇਸ ਤਰ੍ਹਾਂ ਦੀ ਨਹੀਂ ਸੀ ਜਿਸ ਦੌਰਾਨ ਉਹ ਆਪਣੇ ਮਾਪਿਆਂ

ਦੀ ਸੇਵਾ ਕਰਨ ਜਾਂਦੀ ਤੇ ਪਤੀ ਉਸਦੇ ਇਸ ਤਰਾਂ ਸ਼ੱਕ ਕਰਦਾ ਹੈ ਕੀ ਉਹ ਚਰਿੱਤਰਹੀਣ ਹੈ ਜਦ ਕਿ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਜੋ ਸਾਹਮਣੇ ਨਹੀਂ ਆਇਆ ਹੈ ਤੇ ਪਤੀ ਨੂੰ ਇਸ ਤਰ੍ਹਾਂ ਪਤਨੀ ਨੂੰ ਜ਼ੰਜੀਰਾਂ ਨਾਲ ਬੰਨ੍ਹਣ ਤੇ ਗ੍ਰਿਫ਼ਤਾਰ ਕਰ ਕੇ

ਬਣਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *