Monday , August 2 2021
Breaking News

ਬਸ 15 ਦਿਨ ਕਰੋ ਇਸਤੇਮਾਲ ਹਾਈ ਬੀਪੀ ਕਲੈਸਟੋ੍ਲ ਬਲੌਕੇਜ ਹਾਰਟ ਅਟੈਕ ਦਾ ਇਲਾਜ !

ਦੋਸਤੋ ਅੱਜ ਕਲ੍ਹ ਇਨਸਾਨ ਨੂੰ ਕਈ ਸਾਰੀਆਂ ਬੀਮਾਰੀਆਂ ਨੇ ਘੇਰਿਆ ਹੋਇਆ ਹੈ।ਜਿਵੇਂ ਕਿ ਦੋਸਤੋ ਅੱਜ ਕੱਲ੍ਹ ਦਾ ਲਾਈਫ ਸਟਾਈਲ ਕਾਫੀ ਬਦਲ ਗਿਆ ਹੈ।ਜਿਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ,ਹਾਰਟ ਅਟੈਕ, ਨਾੜਾਂ ਦੀ ਬਲੋਕੇਜ ਅਤੇ

ਬੈਡ ਕਲੈਸਟਰੋਲ ਦੀ ਸਮੱਸਿਆ ਕਾਫੀ ਜ਼ਿਆਦਾ ਵਧ ਗਈਆਂ ਹਨ।ਦੋਸਤੋ ਇਹ ਸਮੱਸਿਆਵਾਂ ਸਾਡੇ ਖਾਣ-ਪੀਣ ਦੀ ਗਲਤ ਆਦਤ ਅਤੇ ਗਲਤ ਰਹਿਣ-ਸਹਿਣ ਕਾਰਣ ਉਤਪੰਨ ਹੁੰਦੀਆਂ ਹਨ।ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਆਸਾਨ ਅਤੇ

ਕਾਰਗਰ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਅਸੀਂ ਸ਼ਰੀਰ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਚਾਅ ਸਕਦੇ ਹਾਂ।ਸਭ ਤੋਂ ਪਹਿਲਾਂ ਅਸੀਂ ਸੇਬ ਦਾ ਸਿਰਕਾ,ਨਿੰਬੂ ਦਾ ਰਸ,ਅਦਰਕ ਦਾ ਰਸ,ਲਸਣ ਦਾ ਰਸ ਲੈ ਲੈਣਾ ਹੈ।ਇਨ੍ਹਾਂ ਸਾਰੀਆਂ ਚੀਜ਼ਾਂ

ਦੀ ਮਾਤਰਾ ਅਸੀਂ ਬਰਾਬਰ ਲੈਣੀ ਹੈ।ਹੁਣ ਅਸੀਂ ਹਲਕੀ ਗੈਸ ਤੇ ਇੱਕ ਲੋਹੇ ਦੀ ਕੜਾਹੀ ਲਵਾਂਗੇ ਅਤੇ ਉਸ ਵਿੱਚ ਸਭ ਤੋਂ ਪਹਿਲਾਂ ਅਸੀਂ ਸੇਬ ਦਾ ਸਿਰਕਾ,ਨਿੰਬੂ ਦਾ ਰਸ, ਅਦਰਕ ਦਾ ਰਸ ਅਤੇ ਲਸਣ ਦਾ ਰਸ ਪਾ ਦੇਣਾ ਹੈ।ਇਸ ਨੂੰ ਅਸੀਂ ਹਲਕੀ

ਗੈਸ ਤੇ ਪੰਜ ਮਿੰਟ ਦੇ ਲਈ ਪਕਾ ਲੈਣਾ ਹੈ।ਜਦੋਂ ਇਹ ਮਾਤਰਾ ਦੇ ਵਿਚ ਅੱਧਾ ਰਹਿ ਜਾਵੇ ਤਾਂ ਅਸੀਂ ਇਸ ਵਿੱਚ ਸ਼ਹਿਦ ਨੂੰ ਮਿਲਾ ਦੇਣ ਹੈ। ਇਸ ਤੋਂ ਬਾਅਦ ਇਸ ਨੂੰ ਕੱਚ ਦੀ ਬੋਤਲ ਦੇ ਵਿੱਚ ਸਟੋਰ ਕਰ ਦੇਣਾ ਹੈ। ਰੋਜਾਨਾ ਤੁਸੀਂ ਖਾਲੀ ਪੇਟ ਇੱਕ

ਗਿਲਾਸ ਗੁਣਗੁਣਾ ਪਾਣੀ ਲੈਣਾ ਹੈ ਅਤੇ 1 ਚੱਮਚ ਇਸ ਮਿਸ਼ਰਣ ਦਾ ਪਾ ਕੇ ਮਿਕਸ ਕਰਕੇ ਤੁਸੀ ਸੇਵਨ ਕਰ ਲੈਣਾ ਹੈ।ਅਜਿਹਾ ਤੁਸੀਂ ਲਗਾਤਾਰ ਇੱਕ ਮਹੀਨੇ ਤੱਕ ਕਰਨਾ ਹੈ।ਇਹ ਉਪਰ ਦਿੱਤੀਆਂ ਸਮੱਸਿਆਵਾਂ ਤੋਂ ਰਾਹਤ ਪਹੁੰਚਾਏਗਾ।

ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *