Monday , August 2 2021
Breaking News

ਕੈਮਰੇ ਚ ਕੈਦ ਨਾ ਹੁੰਦਾ ਤਾ ਕਿਸੇ ਯਕੀਨ ਨਹੀ ਕਰਨਾ ਸੀ !

ਕੈਮਰੇ ਚ ਜੇਕਰ ਕੈਦ ਨਾ ਹੁੰਦਾ ਤੇ ਕੋਈ ਸ਼ਹਿਦ ਯਕੀਨ ਈ ਨਾ ਕਰ ਪਾਉਂਦਾ ਇਸ ਵੀਡੀਓ ਵਿੱਚ ਦੇਖੋ ਕਿ ਟਰੱਕ ਜਾ ਰਿਹਾ ਹੈ ਤੇ ਪੁੱਜੇ ਟਰੱਕ ਤੇ ਨਾਲ ਮੋਟਰਸਾਈਕਲ ਦੁਆਰਾ ਇਕ ਫਿਲਮੀ ਅੰਦਾਜ਼ ਦੀ ਤਰ੍ਹਾਂ ਚੋਰ ਤੱਕ ਦੇ ਉੱਪਰ ਚੜ੍ਹ ਜਾਂਦੇ ਹਨ

ਅਤੇ ਚੋਰੀ ਕਰਨ ਲੱਗ ਪੈਂਦੇ ਹਨ ਇਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਹੋਰ ਲੋਕ ਜੋ ਸੜਕ ਤੇ ਸਭ ਕੁਝ ਦੇਖ ਰਹੇ ਸਨ ਉਨ੍ਹਾ ਨੇ ਟਰੱਕ ਨੂੰ ਟੇਕਓਵਰ ਕੀਤਾ ਅਤੇ ਰੋਕਿਆ ਤੇ ਡਰਾਈਵਰ ਨੂੰ ਸੂਚਿਤ ਕੀਤਾ ਜਿਸ ਦੌਰਾਨ ਟਰੱਕ ਰੁਕਿਆ ਅਤੇ ਉਨ੍ਹਾਂ

ਵਿਅਕਤੀਆਂ ਨੂੰ ਫੜ ਲਿਆ ਗਿਆ ਜੋ ਚੋਰੀ ਕਰ ਰਹੇ ਸਨ ਟਰੱਕ ਦੇ ਉਪਰ ਚਾੜ੍ਹ ਕੇ ਇਸੇ ਤਰ੍ਹਾਂ ਹੁਣ ਤੁਸੀਂ ਇਹ ਵੀਡੀਓ ਦੇਖੋ ਜਿਸ ਵਿਚ ਇਕ ਔਰਤ ਸੋਨੇ ਦੇ ਕੰਗਣ ਦੇਖਣ ਲਈ ਸੁਨਿਆਰੇ ਨੂੰ ਕਹਿੰਦੀ ਹੈ ਕਿ ਮੈਨੂੰ ਕੁਝ ਹੋਰ ਵਧੀਆ ਕੰਗਨ

ਦਿਖਾਉ ਜਿਸ ਤਰ੍ਹਾਂ ਯੋਗ ਕੰਗਨਾ ਦਿਖਾਉਣ ਲਈ ਮੁੜਦਾ ਹੈ ਤਾਂ ਉਹ ਦੋ ਕੰਗਣ ਆਪਣੇ ਪਰਸ ਵਿੱਚ ਪਾ ਲੈਂਦੀ ਹੈ ਉਹ ਸੋਚਦੀ ਹੈ ਕਿ ਕੋਈ ਸ਼ਹਿਦ ਮਿਨੂ ਦੇਖ ਨਹੀ ਰਿਹਾ ਪਰ ਕੈਮਰੇ ਵਿਚ ਰਿਕਾਰਡ ਹੋ ਜਾਂਦਾ ਹੈ ਇਸੇ ਤਰ੍ਹਾਂ ਇਕ ਹੋਰ

ਮਾਮਲਾ ਆਉਂਦਾ ਹੈ ਜੋ ਕਿ ਟਰੱਕ ਦਾ ਹੀ ਹੁੰਦਾ ਹੈ ਟਰੱਕ ਵਿਚੋਂ ਇਕ ਚੋਰ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੱਛੇ ਲਗਾ ਕੇ ਟਰੱਕ ਦੇ ਇਕ ਬੋਰਾ ਸਾਮਾਨ ਦਾ ਭਰਿਆ ਨਿਕਾਲ ਲੈਂਦਾ ਹੈ ਬੜੀ ਹੀਰੋ ਦੀ ਤਰ੍ਹਾਂ ਉਹ ਚੋਰੀ ਕਰਦਾ ਹੈ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *