Wednesday , July 28 2021

ਸੌਣ ਸਮੇ ਤੇਜੀ ਨਾਲ ਘਟਾਓ ਵਜਨ !

ਦੋਸਤੋ ਮੋਟਾਪਾ ਅੱਜ ਕੱਲ ਦੀ ਇੱਕ ਮੁੱਖ ਸਮੱਸਿਆ ਬਣਦਾ ਜਾ ਰਿਹਾ ਹੈ। ਹਲਕੀ ਉਮਰ ਦੇ ਵਿੱਚ ਹੀ ਨੌਜਵਾਨ ਪੀੜ੍ਹੀ ਮੋਟਾਪੇ ਦਾ ਸ਼ਿਕਾਰ ਹੋ ਰਹੀ ਹੈ।ਦੋਸਤੋ ਮੋਟਾਪਾ ਉਸ ਸਮੇਂ ਪੈਦਾ ਹੁੰਦਾ ਹੈ ਜਦੋਂ ਸਾਡਾ ਮੈਟਾਬੋਲੀਜ਼ਮ ਖਰਾਬ ਹੋ ਜਾਵੇ।ਮੈਟਾਬੋਲਿਜ਼ਮ ਨੂੰ ਸਹੀ

ਕਰਨ ਦੇ ਲਈ ਦੋਸਤੋ ਸਾਨੂੰ ਆਪਣੇ ਖਾਣੇ ਪੀਣੇ ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ।ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਮੋਟਾਪੇ ਤੋਂ ਛੁਟਕਾਰਾ ਪਾ ਸੱਕਦੇ ਹਾਂ।ਸਭ ਤੋਂ ਪਹਿਲਾਂ ਤਾਂ ਦੋਸਤੋ ਸਾਨੂੰ ਸਵੇਰੇ ਜਲਦੀ ਉੱਠਣ ਦੀ

ਆਦਤ ਪਾਉਣੀ ਚਾਹੀਦੀ ਹੈ। ਸਵੇਰੇ ਜਲਦੀ ਉੱਠ ਕੇ ਸਾਨੂੰ ਸੈਰ ਕਰਨੀ ਚਾਹੀਦੀ ਹੈ ਅਤੇ ਥੋੜ੍ਹੀ ਦੌੜ ਲਗਾਉਣੀ ਚਾਹੀਦੀ ਹੈ।ਇਸ ਤੋਂ ਬਾਅਦ ਦੋਸਤੋ ਅਸੀਂ ਇੱਕ ਗਲਾਸ ਗੁਣਗੁਣੇ ਪਾਣੀ ਦੇ ਵਿੱਚ ਇੱਕ ਚੱਮਚ ਸ਼ਹਿਦ ਅਤੇ ਇੱਕ ਚੱਮਚ ਨਿੰਬੂ ਦਾ ਰਸ

ਮਿਲਾ ਕੇ ਸੇਵਨ ਕਰਨਾ ਹੈ।ਸੇਵਨ ਕਰਨ ਤੋਂ ਬਾਅਦ ਦੋਸਤੋ ਅਸੀਂ ਪੇਟ ਸਾਫ਼ ਕਰ ਲੈਣਾ ਹੈ।ਇਸ ਤੋਂ ਬਾਅਦ ਅਸੀ ਖੁੱਲ੍ਹੇ ਅਸਮਾਨ ਦੇ ਹੇਠਾਂ ਬੈਠ ਕੇ ਪ੍ਰਾਣਾਯਾਮ ਕਰਨਾ ਹੈ।ਪ੍ਰਾਣਾਯਾਮ ਬਹੁਤ ਹੀ ਜ਼ਰੂਰੀ ਹੈ।ਇਸ ਤੋਂ ਬਾਅਦ ਦੋਸਤੋ ਸਾਨੂੰ ਸਰੀਰਕ ਕਿਰਿਆਵਾਂ

ਕਰਦੇ ਰਹਿਣਾ ਚਾਹੀਦਾ ਹੈ ਜਿਸਦੇ ਨਾਲ ਸਾਡੇ ਸਰੀਰ ਵਿਚਲੇ ਬੇਲੋੜੇ ਪਦਾਰਥ ਪਸੀਨੇ ਦੇ ਰਾਹੀਂ ਬਾਹਰ ਨਿਕਲ ਜਾਂਦੇ ਹਨ।ਹੁਣ ਦੋਸਤੋ ਸਾਨੂੰ ਭੋਜਨ ਕਿਸ ਤਰ੍ਹਾਂ ਦਾ ਖਾਣਾ ਚਾਹੀਦਾ ਹੈ?ਖਾਣਾ ਖਾਣ ਤੋਂ ਪਹਿਲਾਂ ਸਾਨੂੰ ਇੱਕ ਪਲੇਟ ਸਲਾਦ ਜ਼ਰੂਰ

ਖਾਣਾ ਚਾਹੀਦੀ ਹੈ।ਜਿਸ ਵਿੱਚ ਅਸੀਂ ਟਮਾਟਰ ਪਿਆਜ਼ ਬਰੋਕਲੀ ਅਤੇ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਕਰ ਸਕਦੇ ਹਾਂ।ਇਸ ਤੋਂ ਬਾਅਦ ਜਦੋਂ ਅਸੀਂ ਭੋਜਨ ਕਰਨਾ ਹੈ ਤਾਂ ਆਪਣੀ ਭੁੱਖ ਤੋਂ ਥੋੜ੍ਹਾ ਕਰਨਾ ਹੈ।ਅਜਿਹਾ ਕਰਨ ਨਾਲ ਤੁਹਾਡਾ

ਮੈਟਾਬੌਲਿਜ਼ਮ ਸਹੀ ਹੋ ਜਾਵੇਗਾ।ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਨਾਲ ਕਿ ਸਾਡਾ ਮੋਟਾਪਾ ਘਟਣਾ ਸ਼ੁਰੂ ਹੋ ਜਾਂਦਾ ਹੈ।ਸੋ ਦੋਸਤੋ ਇਨ੍ਹਾਂ ਗੱਲਾਂ ਨੂੰ ਅਪਣਾ ਕੇ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹਾਂ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *