Breaking News
Home / ਦੇਸੀ ਨੁਸਖੇ / ਤਿੰਨ ਦਿਨ ਦੁੁੱਧ ਚ ਉਬਾਲਕੇ ਪੀਲੋ 100 ਸਾਲ ਤੱਕ ਹੱਡੀਆ ਰਹਿਣੀਆ ਮਜਬੂਤ !

ਤਿੰਨ ਦਿਨ ਦੁੁੱਧ ਚ ਉਬਾਲਕੇ ਪੀਲੋ 100 ਸਾਲ ਤੱਕ ਹੱਡੀਆ ਰਹਿਣੀਆ ਮਜਬੂਤ !

ਅੱਜ ਕੱਲ ਦੇ ਸਮੇਂ ਵਿੱਚ ਇਨਸਾਨ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ ਹੈ।ਹਲਕੀ ਉਮਰ ਦੇ ਵਿੱਚ ਹੀ ਹੱਡੀਆਂ ਦਾ ਕਮਜ਼ੋਰ ਹੋਣਾ,ਸਰੀਰਕ ਕਮਜ਼ੋਰੀ,ਦਿਲ ਸੰਬੰਧੀ ਰੋਗ,ਸਰੀਰ ਵਿੱਚ ਥਕਾਵਟ ਮਹਿਸੂਸ ਹੋਣੀ ਆਦਿ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ

ਹੋ ਰਹੀਆਂ ਹਨ।ਦੋਸਤੋ ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਲੋਕ ਸਾਰੀ ਉਮਰ ਦਵਾਈਆਂ ਦਾ ਸਹਾਰਾ ਲੈਂਦੇ ਹਨ।ਪਰ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ

ਸਕਦਾ ਹੈ। ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਅਸੀਂ ਖਸਖਸ,ਕਾਲੀ ਮਿਰਚ,ਹਰੀ ਇਲਾਇਚੀ,ਬਦਾਮ ਲੈ ਲੈਣੇ ਹਨ ਅਤੇ ਇਹਨਾਂ ਦਾ ਦਰਦਰਾ ਪਾਊਡਰ ਤਿਆਰ ਕਰ ਲੈਣਾ ਹੈ।ਇਸ ਤੋਂ ਬਾਅਦ ਅਸੀਂ ਇੱਕ ਤਸੱਲੇ ਦੇ ਵਿੱਚ ਇੱਕ ਚਮਚ ਦੇਸੀ ਘਿਓ ਪਾ ਕੇ ਗਰਮ ਕਰ

ਲਵਾਂਗੇ।ਜਦੋਂ ਘਿਉ ਗਰਮ ਹੋ ਜਾਵੇ ਤਾਂ ਇਸ ਵਿੱਚ ਇੱਕ ਗਲਾਸ ਦੁੱਧ ਪਾ ਦਿਓ ਅਤੇ ਇਸ ਨੂੰ ਗਰਮ ਕਰੋ।ਦੁੱਧ ਦੇ ਵਿੱਚ ਅਸੀਂ ਤਿਆਰ ਕੀਤੇ ਹੋਏ ਪਾਊਡਰ ਨੂੰ ਪਾ ਦੇਵਾਂਗੇ।ਸਵਾਦ ਦੇ ਲਈ ਅਸੀਂ ਮਿਸ਼ਰੀ ਦਾ ਪ੍ਰਯੋਗ ਕਰ ਸਕਦੇ ਹਾਂ।ਜਦੋਂ ਦੁੱਧ ਚੰਗੀ ਤਰ੍ਹਾਂ ਗਰਮ ਹੋ ਜਾਵੇ

ਤਾਂ ਅਸੀਂ ਇਸ ਨੂੰ ਗਲਾਸ ਦੇ ਵਿੱਚ ਕੱਢ ਲਵਾਂਗੇ ਅਤੇ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰਾਂਗੇ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਅਸੀਂ ਸਰੀਰ ਦੇ ਵਿੱਚ ਪੈਦਾ ਹੋਈ ਕਮਜ਼ੋਰੀ ਅਤੇ ਹੱਡੀਆਂ ਦੀ ਕਮਜ਼ੋਰੀ ਨੂੰ ਖਤਮ ਕਰ ਸਕਦੇ ਹਾਂ।ਸੋ ਦੋਸਤੋ ਇਸ ਨੁਸਖ਼ੇ ਦਾ

ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿੰਨੇ ਵੀ ਛੋਟੇ ਵਾਲ ਹੋਣ ਬਸ ਹਫਤੇ ਚ ਤਿੰਨ ਦਿਨ ਲਗਾਓ ਹੋਣਗੇ ਐਨੇ ਲੰਬੇ ਵਿਸਵਾਸ ਨਹੀ ਕਰੋਗੇ !

ਦੋਸਤੋ ਇਨਸਾਨ ਦੇ ਵਾਲ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ।ਸਰਦੀਆਂ ਦੇ ਮੌਸਮ ਵਿੱਚ ਜੇਕਰ ਅਸੀ …

Leave a Reply

Your email address will not be published. Required fields are marked *

error: Content is protected !!