Monday , August 2 2021
Breaking News

ਦਸ ਮਿੰਟ ਚ ਗੋਡਿਆ ਦਾ ਦਰਦ ਜੋੜਾ ਦਾ ਦਰਦ ਕਮਰ ਦਰਦ !

ਅੱਜ ਕੱਲ ਦੇ ਸਮੇਂ ਵਿੱਚ ਮਨੁੱਖ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ ਹੈ।ਇਨਸਾਨ ਨੂੰ ਜੋੜਾਂ ਦਾ ਦਰਦ ਕਾਫੀ ਪਰੇਸ਼ਾਨ ਕਰਦਾ ਹੈ।ਦੋਸਤੋ ਬਜ਼ੁਰਗ ਪੀੜ੍ਹੀ ਤਾਂ ਇਸ ਸਮੱਸਿਆ ਤੋਂ ਪ੍ਰਭਾਵਿਤ ਹੁੰਦੀ ਹੀ ਹੈ।ਪਰ ਅੱਜਕਲ ਨੌਜਵਾਨ ਪੀੜ੍ਹੀ

ਦੇ ਵੀ ਗੋਡਿਆਂ ਦੇ ਵਿੱਚ ਦਰਦ ਹੋਣ ਦੀ ਸਮੱਸਿਆ ਆ ਰਹੀ ਹੈ।ਦੋਸਤੋ ਜੋੜਾਂ ਦੇ ਦਰਦ ਜੇਕਰ ਕਾਫ਼ੀ ਪੁਰਾਣੇ ਹਨ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ।ਇੱਕ ਕਟੋਰੇ ਵਿੱਚ ਤੁਸੀਂ ਇੱਕ ਚਮਚ ਸਰੋਂ ਦਾ ਤੇਲ 1 ਚੱਮਚ ਆਰੰਡੀ ਦਾ ਤੇਲ

ਅਤੇ ਇੱਕ ਚੱਮਚ ਤਿਲਾਂ ਦਾ ਤੇਲ ਲੈ ਲਵੋ ਅਤੇ ਇਨ੍ਹਾਂ ਨੂੰ ਮਿਕਸ ਕਰ ਲਵੋ।ਹੁਣ ਜਿੱਥੇ ਵੀ ਤੁਹਾਡੇ ਦਰਦ ਹੋ ਰਹੀ ਹੈ ਉਸ ਥਾਂ ਤੇ ਇਸ ਤੇਲ ਦੀ ਮਸਾਜ ਕਰੋ।ਹਲਕੇ ਹੱਥਾਂ ਦੇ ਨਾਲ ਕੀਤੀ ਗਈ ਮਸਾਜ ਕਾਫ਼ੀ ਰਾਹਤ ਪਹੁੰਚਾਏਗੀ।

ਇਸ ਤੋਂ ਬਾਅਦ ਦੋਸਤੋ ਅਸੀਂ ਅੱਕ ਦੇ ਪੱਤੇ ਲੈ ਲੈਣੇ ਹਨ।ਇਹਨਾਂ ਦੇ ਉੱਪਰ ਅਸੀਂ ਇਸ ਤੇਲ ਦੇ ਮਿਸ਼ਰਣ ਨੂੰ ਲਗਾ ਲੈਣਾ ਹੈ।ਤਵੇ ਤੇ ਅਸੀਂ ਇਨ੍ਹਾਂ ਨੂੰ ਥੋੜ੍ਹਾ ਜਿਹਾ ਗਰਮ ਕਰ ਲੈਣਾ ਹੈ।ਹੁਣ ਅਸੀਂ ਦਰਦ ਵਾਲੇ ਸਥਾਨ ਤੇ ਇਨ੍ਹਾਂ ਪੱਤਿਆਂ

ਨੂੰ ਰੱਖ ਦੇਣਾ ਹੈ ਅਤੇ ਧਾਗੇ ਦੀ ਸਹਾਇਤਾ ਦੇ ਨਾਲ ਬੰਨ ਲੈਣਾ ਹੈ।ਹੁਣ ਇਹਨਾਂ ਦੇ ਉੱਪਰ ਅਸੀਂ ਗਰਮ ਕੱਪੜਾ ਲਪੇਟ ਦੇਣਾ ਹੈ ਤਾਂ ਜੋ ਇਸ ਦੀ ਗਰਮਾਇਸ਼ ਦਰਦ ਵਾਲੇ ਥਾਂ ਤੇ ਪਹੁੰਚ ਜਾਵੇ।ਇਸ ਤਰ੍ਹਾਂ ਜੇਕਰ ਅਸੀਂ ਕਰਾਗੇ ਤਾ

ਸਾਡਾ ਜੋੜਾਂ ਦੇ ਦਰਦ ਵਿੱਚ ਕਾਫੀ ਰਾਹਤ ਮਿਲੇਗੀ। ਸੋ ਦੋਸਤੋ ਲਗਾਤਾਰ ਇਸ ਨੁਸਖ਼ੇ ਨੂੰ ਅਪਣਾ ਕੇ ਅਸੀਂ ਪੁਰਾਣੇ ਤੋ ਪੁਰਾਣੇ ਦਰਦ ਖਤਮ ਕਰ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *