Monday , August 2 2021
Breaking News

ਬਾਦਰ ਨੇ ਬੁੱਢੀ ਔਰਤ ਕੋਲ ਜਾ ਕੀਤਾ ਇਹ ਕੰਮ ਵੀਡੀਓ ਹੋਈ ਰਿਕਾਰਡ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਾਂਦਰ ਨੇ ਬੁੱਢੀ ਔਰਤ ਘਰ ਜਾ ਕੇ ਕੀਤਾ ਸ਼ਰ੍ਹੇਆਮ ਇਹ ਕੰਮ ਪਿੰਡ ਦੇ ਲੋਕ ਹੋਏ ਹੈਰਾਨ ਬਹੁਤ ਸਾਰੇ ਲੋਕ ਅਜੇ ਨੇ ਜੋ ਬੇਜ਼ੁਬਾਨਾਂ ਦਾ ਦਰਦ ਸਮਝਦੇ ਨੇ ਉਨ੍ਹਾਂ ਨਾਲ ਪਿਆਰ ਕਰਦੀ ਬੁੱਢੀ

ਮਾਂ ਵੀ ਕਈ ਜਾਨਵਰਾਂ ਦੀ ਹੈਲਪਰ ਕਰਦੀ ਸੀ ਉਨ੍ਹਾਂ ਨੂੰ ਖਾਣਾ ਖੁਆਉਂਦੀ ਸੀ ਜਿਨ੍ਹਾਂ ਵਿੱਚੋਂ ਇੱਕ ਬਾਂਦਰ ਵੀ ਸੀ ਪਰ ਕੁਝ ਦਿਨਾਂ ਤੋਂ ਇਹ ਬੁੱਢੀ ਮਾਂ ਬੀਮਾਰ ਹੋ ਗਏ ਘਰੇ ਆਣ ਕੇ ਫਿਰ ਕਿਵੇਂ ਬੁੱਢੀ ਮਾਂ ਨਾਲ ਲਾਡ ਕਰਦਾ ਹੈ ਆਓ ਤੁਹਾਨੂੰ ਇਸ ਵੀਡਿਓ

ਨੂੰਹ ਦੇਖੋ ਦੇਖੋ ਕਿਸ ਤਰ੍ਹਾਂ ਬੁੱਢੀ ਮਾਂ ਬੈੱਡ ਤੇ ਲੇਟੀ ਹੋਈ ਹੈ ਅਤੇ ਬਾਂਦਰ ਜੋ ਉਸ ਨਾਲ ਬੱਚਿਆਂ ਵਾਂਗ ਪਿਆਰ ਕਰ ਰਿਹਾ ਹੈ ਤੇ ਹੱਥ ਜੋੜੀ ਇਕ ਔਰਤ ਜੋ ਬੁੱਢੀ ਮਾਂ ਦੇ ਕੋਲ ਖੜ੍ਹੀ ਹੈ ਉਹ ਇਹ ਸਭ ਕੁਝ ਦੇਖ ਰਹੀ ਹੈ ਕਿ ਬਾਂਦਰ ਕਿਸ ਤਰ੍ਹਾਂ ਨਾਲ

ਪਿਆਰ ਕਰ ਰਿਹਾ ਹੈ ਬੁੱਢੀ ਮਾਂ ਵੀ ਉਸ ਨਾਲ ਬਹੁਤ ਪਿਆਰ ਕਰ ਰਹੀ ਹੈ ਇਹ ਸਭ ਕੁਝ ਦੇਖ ਕੇ ਕਿੰਨਾ ਵਧੀਆ ਲੱਗ ਰਿਹਾ ਕਿ ਜਾਨਵਰ ਵੀ ਕਿਸ ਤਰ੍ਹਾਂ ਇਨਸਾਨਾਂ ਨਾਲ ਪਿਆਰ ਕਰ ਰਹੇ ਹਨ ਇਹ ਵੀਡੀਓ ਦੇਖ ਕੇ ਪਤਾ ਚੱਲ ਜਾਂਦਾ ਹੈ

ਕਿ ਜੇਕਰ ਇਨਸਾਨ ਜਾਨਵਰਾਂ ਨਾਲ ਪਿਆਰ ਕਰਦਾ ਹੈ ਤਾਂ ਜਾਨਵਰ ਵੀ ਇਨਸਾਨ ਨਾਲ ਕਰੇਗਾ ਫਿਰ ਬੁੱਢੀ ਮਾਂ ਦੇ ਮੂੰਹ ਨੂੰ ਨਿਹਾਰਦਾ ਹੋਇਆ ਉਸ ਨਾਲ ਲਾਡ ਕਰਦਾ ਹੋਇਆ ਬਾਹਰ ਨੂੰ ਚਲਾ ਜਾਂਦਾ ਹੈ ਦੋਸਤੋ ਤੁਹਾਨੂੰ ਕਿੱਦਾਂ ਦਾ ਲੱਗਿਆ

ਏ ਦੇਖ ਕੇ ਬੁੱਢੀ ਮਾਂ ਨਾਲ ਬਾਦਰ ਇਸ ਤਰ੍ਹਾ ਪਿਆਰ ਕਰ ਰਿਹਾ ਹੈ ਉਹ ਬੁੱਢੀ ਮਾਂ ਬੀਮਾਰ ਹੈ ਤੇ ਉਸ ਨੂੰ ਘਰੇ ਹੀ ਆ ਕੇ ਇਸ ਤਰ੍ਹਾਂ ਨਾਲ ਲਾਡ ਲਡਾਉਂਦਾ ਹੈ ਤੇ ਫਿਰ ਵਾਪਸ ਚਲਾ ਜਾਂਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *