Breaking News
Home / ਵਾਇਰਲ / ਦੇਖੋ ਵਾਇਰਲ ਹੋਈ ਵੀਡੀਓ !

ਦੇਖੋ ਵਾਇਰਲ ਹੋਈ ਵੀਡੀਓ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੋਸ਼ਲ ਮੀਡੀਆ ਦਾ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਅਧਿਆਪਿਕਾ ਜੋ ਆਪਣੀ ਕਲਾਸ ਵਿੱਚ ਬੱਚਿਆਂ ਨੂੰ

ਪੜ੍ਹਾ ਰਹੀ। ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਉਹ ਕਲਾਸ ਤੋਂ ਬਾਹਰ ਚੱਲੀ ਜਾਂਦੀ ਹੈ ਅਤੇ ਬੱਚੇ ਵੀ ਥੋੜੀ ਦੇਰ ਤੱਕ ਉੱਥੇ ਬੈਠ ਕੇ ਮਸਤੀ ਕਰਦੇ ਹਨ। ਫਿਰ ਬਾਅਦ ਵਿੱਚ ਸਾਰੇ ਕਲਾਸ ਵਿੱਚੋਂ ਬਾਹਰ ਚਲੇ ਜਾਂਦੇ ਹਨ। ਪਰ ਇਕ ਕੁੜੀ ਅਤੇ ਮੁੰਡਾ ਕਲਾਸ ਵਿਚੋਂ ਬਾਹਰ ਨਹੀਂ ਜਾਂਦਾ ਜੋ ਇੱਕ ਦੂਜੇ ਨੂੰ ਪਿਆਰ

ਕਰਦੇ ਸੀ। ਫਿਰ ਬਾਅਦ ਵਿੱਚ ਉਹ ਦੋਵੇਂ ਆਪਸ ਵਿੱਚ ਗੱਲਾਂ ਕਰਨ ਲੱਗ ਪੈਂਦੇ ਹਨ ਅਤੇ ਮੁੰਡਾ ਉੱਠ ਕੇ ਕੁੜੀ ਦੇ ਪਿੱਛੇ ਖੜ੍ਹਾ ਹੋ ਕੇ ਉਸ ਨਾਲ ਕੁਝ ਗਲਤ ਕੰਮ ਕਰਦਾ ਹੈ। ਫਿਰ ਬਾਅਦ ਵਿੱਚ ਉੱਥੇ ਸਕੂਲ ਦਾ ਵਾਚਮੈਨ ਆ ਜਾਂਦਾ ਹੈ। ਪਰ ਮੁੰਡਾ ਉਸ ਨੂੰ ਕੁਝ ਕਹਿ ਕੇ ਉਥੋਂ ਭੇਜ ਦਿੰਦਾ ਹੈ।

ਫਿਰ ਮੁੰਡਾ ਉਸ ਕੁੜੀ ਦੇ ਨਾਲ ਕਲਾਸਰੂਮ ਵਿਚ ਹੀ ਕਿਸ ਕਰਨ ਲੱਗ ਪੈਂਦਾ ਹੈ। ਫਿਰ ਬਾਅਦ ਵਿੱਚ ਉਹ ਦੋਵੇਂ ਥੋੜੀ ਦੇਰ ਗੱਲਾਂ ਕਰਕੇ ਉੱਥੋਂ ਚਲੇ ਜਾਂਦੇ ਹਨ। ਇਸ ਤਰਾਂ ਕੁੱਝ ਬੱਚੇ ਸਕੂਲ ਜਾ ਕੇ ਅਜਿਹੇ ਕੰਮ ਕਰਦੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ

ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!