Wednesday , July 28 2021

ਘਰ ਦੇ ਮੁੱਖ ਦਰਵਾਜੇ ਤੇ ਕਰੋ ਇਹ ਛੋਟਾ ਜਿਹਾ ਉਪਾਅ ਧਨ ਦੀ ਕਮੀ ਨਹੀ ਆਏਗੀ !

ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦਾ ਦਰਵਾਜ਼ਾ ਮੇਨ ਤੇ ਉਪਾਅ ਕਰਨ ਨਾਲ ਧਨ ਸੁੱਖ ਸੰਬੰਧੀ ਵਿਵਾਦ ਸਭ ਆ ਜਾਏਗਾ ਦੋਸਤੋ ਘਰ ਦਾ ਜੋ ਮੇਨ ਦਰਵਾਜ਼ਾ ਹੁੰਦਾ ਹੈ ਉਹ ਹਮੇਸ਼ਾ ਬਾਹਰ ਦੀ ਹੋ ਰਹੀ ਖੁੱਲ੍ਹਣਾ ਚਾਹੀਦਾ ਹੈ ਇਸ ਨਾਲ ਲਕਸ਼ਮੀ ਮਾਤਾ ਜੀ

ਪ੍ਰਸੰਨ ਹੁੰਦੇ ਹਨ ਕਿਉਂਕਿ ਜੇਕਰ ਇਸ ਤਰ੍ਹਾਂ ਅੰਦਰ ਨੂੰ ਮੇਨ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਨਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਪੈ ਜਾਂਦਾ ਹੈ ਜਿਸ ਨਾਲ ਕਾਫੀ ਜ਼ਿਆਦਾ ਨੁਕਸਾਨ ਝੱਲਣੇ ਪੈ ਸਕਦਾ ਹੈ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਮੇਨ ਦਰਵਾਜ਼ਾ

ਖੋਲ੍ਹਣ ਤੇ ਸਾਹਮਣੇ ਖੰਭਾਂ ਜਾਂ ਕੋਈ ਪੇਡ ਦਿਖਾਈ ਦਿੰਦੇ ਹਨ ਉਹ ਵੀ ਸਹੀ ਨਹੀਂ ਮੰਨੇ ਜਾਂਦੇ ਕਿਉਂਕਿ ਇਸ ਨਾਲ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਸੀ ਦੋਸਤੋ ਜੇਕਰ ਤੁਹਾਡੇ ਘਰ ਦੇ ਸਾਹਮਣੇ ਖੰਡਰ ਹੈ ਕੋਈ ਘਰ ਬਣਿਆ ਤੇ ਇਸ ਤਰ੍ਹਾਂ ਦਾ

ਵੀ ਘਰ ਨਹੀਂ ਸਾਹਮਣੇ ਆਉਣਾ ਚਾਹੀਦਾ ਮੇਨ ਗੇਟ ਦੀ ਦੋਸਤੋ ਕਦੇ ਵੀ ਇਕ ਪੱਲੇ ਦਾ ਮੇਨ ਗੇਟ ਨਹੀਂ ਲਗਾਉਣਾ ਚਾਹੀਦਾ ਦੋ ਪੱਲਿਆਂ ਦੇ ਗੇਟ ਸ਼ੁੱਭ ਮੰਨੇ ਜਾਂਦੇ ਹਨ ਦੋਸਤੋ ਜੇਕਰ ਤੁਸੀਂ ਘਰ ਦੇ ਸਾਹਮਣੇ ਤੁਲਸੀ ਦਾ ਬੂਟਾ ਲਗਾ

ਲੈਂਦੇ ਹੋ ਤਾਂ ਇਸ ਦਾ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ ਕਿਉਂਕਿ ਤੁਲਸੀ ਦੇ ਬੂਟੇ ਨਾਲ ਤੁਹਾਡੇ ਘਰ ਵਿੱਚ ਨਾਕਾਰਾਤਮਕ ਸ਼ਕਤੀਆਂ ਦਾ ਵਾਸ ਨਹੀਂ ਹੋਵੇਗਾ ਨਾ ਹੀ ਕੋਈ ਬੁਰੀ ਸ਼ਕਤੀ ਦਾ ਪ੍ਰਭਾਵ ਹੋਵੇਗਾ ਜਿਸ ਨਾਲ

ਤੁਹਾਨੂੰ ਨੁਕਸਾਨ ਹੋਵੇ ਇਸ ਲਈ ਦੋਸਤੋ ਤੁਸੀਂ ਆਪਣੇ ਘਰ ਦੇ ਮੇਨ ਗੇਟ ਦੇ ਸਾਹਮਣੇ ਤੁਲਸੀ ਦਾ ਬੂਟਾ ਜ਼ਰੂਰ ਲਗਾਓ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *