Monday , August 2 2021
Breaking News

ਜਦੋ ਗੰਗਾ ਨਦੀ ਚ ਤੈਰਦੀ ਮਿਲੀ ਇਹ ਬੱਚੀ !

ਜਦੋਂ ਗੰਗਾ ਜਲ ਵਿੱਚ ਤੈਰਦੀ ਹੋਈ ਮਿਲੀ ਵੀਹ ਦਿਨਾਂ ਬਾਅਦ ਬੱਚੀ ਮਹਾਦੇਵ ਦਾ ਇਹ ਚਮਤਕਾਰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਇਹ ਘਟਨਾ ਉੱਤਰਾਖੰਡ ਦੇ ਦੁਲਹਨ ਪਿੰਡ ਦੀ ਜਿੱਥੇ ਕਿ ਸੁਮਨ ਨਾਂ ਦੀ ਔਰਤ ਆਪਣੇ ਪਤੀ ਅਤੇ ਆਪਣੇ ਪਰਿਵਾਰ ਨਾਲ

ਰਹਿੰਦੀ ਸੀ ਇਸੇ ਦੌਰਾਨ ਉਹ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਗਰਭਵਤੀ ਹੋ ਜਾਂਦੀ ਹੈ ਜਿਸ ਦੁਆਰਾ ਸਹੁਰਾ ਪਰਿਵਾਰ ਕਹਿੰਦਾ ਹੈ ਕਿ ਸਾਨੂੰ ਬੇਟਾ ਚਾਹੀਏ ਇਸ ਘਰ ਦਾ ਵਾਰਿਸ ਹੋਵੇ ਜੋ ਤੇ ਸਾਨੂੰ ਲੜਕੀ ਨਹੀਂ ਚਾਹੀਦੀ ਇਸੇ ਦੌਰਾਨ ਸੁਮਨ ਸੋਚ ਵਿੱਚ ਪੈ ਜਾਂਦੀ ਹੈ

ਅਤੇ ਇਸੇ ਦੌਰਾਨ ਫਿਰ ਉਹ ਸੁਮਨ ਬੇਟੀ ਨੂੰ ਹੀ ਜਨਮ ਦਿੰਦੀ ਹੈ ਜਿਸ ਕਾਰਨ ਸਹੁਰਾ ਪਰਿਵਾਰ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਹੈ ਜਿਸ ਦੌਰਾਨ ਉਹ ਬੱਚੀ ਨੂੰ ਮਾਰਨ ਤੱਕ ਸੋਚ ਲੈਂਦਾ ਹੈ ਇਸ ਬਾਰੇ ਜਦੋਂ ਸੁਮਨ ਨੂੰ ਪਤਾ ਲੱਗਦਾ ਹੈ ਤੇ ਉਹ ਆਪਣੇ ਪਤੀ ਨਾਲ

ਇਸ ਬਾਰੇ ਗੱਲ ਕਰਦੀ ਹੈ ਜਿਸ ਦੌਰਾਨ ਉਹ ਸਲਾਹ ਪਹਿਲਾਂ ਦੇ ਹਨ ਕਿ ਸਵੇਰੇ ਇਸ ਬੱਚੀ ਨੂੰ ਅਸੀ ਗੰਗਾ ਜਲ ਪਰਵਾਹ ਕਰ ਦੇਣਾ ਹੈ ਇੱਕ ਟੋਕਰੀ ਵਿੱਚ ਪਾ ਕੇ ਇਸੇ ਤਰ੍ਹਾਂ ਸਵੇਰ ਦੀ ਅਤੇ ਸੁਮਨ ਅਤੇ ਉਸਦੇ ਪਤੀ ਇਸ ਤਰ੍ਹਾਂ ਹੀ ਕਰਦੇ ਹਨ ਇੱਕ ਟੋਕਰੀ ਵਿੱਚ

ਬੱਚੀ ਨੂੰ ਪਾ ਕੇ ਅਤੇ ਸ਼ਿਵਜੀ ਭਗਵਾਨ ਜੀ ਨੂੰ ਯਾਦ ਕਰਦੇ ਹਨ ਕਿ ਇਸ ਬੱਚੀ ਦੀ ਤੁਸੀਂ ਹੀ ਰਕਸ਼ਾ ਕਰਨੀ ਹੈ ਇਸੇ ਦੌਰਾਨ ਉਹ ਬੱਚੇ ਵਹਿੰਦੀ ਵਹਿੰਦੀ ਕਿਸੇ ਉਸ ਜੋੜੇ ਦੇ ਹੱਥ ਆ ਜਾਂਦੀ ਹੈ ਜਿਸ ਨੂੰ ਕੋਈ ਔਲਾਦ ਨਹੀਂ ਹੁੰਦੀ ਅਤੇ ਉਹ ਜੋੜਾ ਪਾਲਣ ਪੋਸ਼ਣ ਕਰਦਾ ਹੈ

ਇਸੇ ਤਰ੍ਹਾਂ ਬੱਚੀ ਵੱਡੀ ਹੋ ਕੇ ਪੁਲਸ ਅਫਸਰ ਆਈਏਐਸ ਆਈਪੀਐਸ ਆਫੀਸਰ ਬਣ ਜਾਂਦੀ ਹੈ ਜਿਸ ਦੌਰਾਨ ਉਹ ਟੀਵੀ ਨਿਊਜ਼ ਤੇ ਆਉਂਦੀ ਹੈ ਜਿਸ ਦੌਰਾਨ ਉਸਦੇ ਅਸਲੀ ਮਾਂ ਬਾਪ ਨੂੰ ਉਸ ਬਾਰੇ ਪਤਾ ਚੱਲ ਜਾਂਦਾ ਹੈ ਤੇ ਉਹ ਇਸ ਗੱਲ ਤੇ ਬੜਾ ਦੁਖੀ ਹੁੰਦੇ ਹਨ

ਕਿ ਸਾਡੀ ਬੇਟੀ ਸਾਡੇ ਕੋਲ ਨਹੀਂ ਆ ਸਕਦੀ ਕਿਉਂਕਿ ਉਹ ਇਸ ਗੱਲ ਤੇ ਬੜੀ ਦੁਖੀ ਹੋਈ ਹੈ ਜਦੋਂ ਅਸੀਂ ਉਸ ਨੂੰ ਮਿਲਣ ਗਏ ਕਿ ਉਨ੍ਹਾਂ ਨੇ ਸਾਨੂੰ ਨਿੱਕੀ ਜਿਹੀ ਬੱਚੀ ਨੂੰ ਕਿਸ ਤਰ੍ਹਾਂ ਟੋਕਰੀ ਵਿੱਚ ਪਾ ਕੇ ਪਾਣੀ ਵਿੱਚ ਰੋੜ੍ਹ ਦਿੱਤਾ ਅਤੇ ਇਸ ਦੌਰਾਨ ਸੁਮਨ ਦੇ ਸੱਸ

ਸਹੁਰਾ ਵੀ ਇਸ ਗੱਲ ਤੇ ਬਹੁਤ ਪਛਤਾਵਾ ਕਰਦੇ ਹਨ ਕਿ ਅਸੀਂ ਇਸ ਤਰ੍ਹਾਂ ਕਿਉਂ ਕੀਤਾ ਤੇ ਬਾਅਦ ਵਿੱਚ ਉਨ੍ਹਾਂ ਦੇ ਕੋਈ ਬੱਚਾ ਵੀ ਨਹੀਂ ਹੋਇਆ ਉਸ ਲੜਕੀ ਦੇ ਹੋਣ ਤੋਂ ਬਾਅਦ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *